ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ.ਦਵਿੰਦਰ ਸੈਫ਼ੀ ਨੌਜਵਾਨ ਪੰਜਾਬੀ ਸ਼ਾਇਰ, ਚਿੰਤਕ ਅਤੇ ਆਲੋਚਕ ਹੈ। ‘ਦੁਪਹਿਰ ਦਾ ਸਫ਼ਾ’ ਉਸਦਾ ਪਲੇਠਾ ਕਾਵਿ ਸੰਗ੍ਰਹਿ ਹੈ।[1]
ਰਚਨਾਵਾਂ[ਸੋਧੋ]
- ਦੁਪਹਿਰ ਦਾ ਸਫ਼ਾ (ਕਾਵਿ ਸੰਗ੍ਰਹਿ)
- ਨੀਤਸ਼ੇ ਮਹਾਮਾਨਵ
- ਆਓ ਬਾਤਾਂ ਸੁਣੀਏ
- ਸਿਧਾਂਤਕਾਰੀ ਅਤੇ ਪੰਜਾਬੀ ਸਿਧਾਂਤਕਾਰ(ਆਲੋਚਨਾ)[2]