ਦਿਓਦਾਰ
ਦੇਵਦਾਰ, ਸੀਡਾਰ, ਦਿਓਦਾਰ | |
---|---|
ਦੇਵਦਾਰ ਕਾ ਇੱਕ ਨਵਾਂ ਰੁੱਖ | |
Scientific classification | |
Kingdom: | |
Division: | |
Class: | |
Order: | |
Family: | |
Genus: | |
Species: | C. deodara
|
Binomial name | |
Cedrus deodara |
ਦਿਓਦਾਰ ਇੱਕ ਸਿੱਧੇ ਤਣੇ ਵਾਲਾ ਉੱਚਾ ਸ਼ੰਕੂਨੁਮਾ ਦਰਖਤ ਹੈ, ਜਿਸਦੇ ਪੱਤੇ ਲੰਬੇ ਅਤੇ ਕੁੱਝ ਗੋਲਾਈਦਾਰ ਹੁੰਦੇ ਹਨ ਅਤੇ ਜਿਸਦੀ ਲੱਕੜੀ ਮਜ਼ਬੂਤ ਪਰ ਹਲਕੀ ਅਤੇ ਖੁਸ਼ਬੂਦਾਰ ਹੁੰਦੀ ਹੈ। ਇਸ ਦੇ ਸ਼ੰਕੁ ਦਾ ਸਰੂਪ ਸਨੋਬਰ (ਫਰ) ਨਾਲ ਕਾਫ਼ੀ ਮਿਲਦਾ-ਜੁਲਦਾ ਹੁੰਦਾ ਹੈ। ਇਸ ਦਾ ਮੂਲ ਸਥਾਨ ਪੱਛਮੀ ਹਿਮਾਲਾ ਦੇ ਪਰਬਤ ਅਤੇ ਭੂਮਧਸਾਗਰੀ ਖੇਤਰ ਵਿੱਚ ਹੈ।
ਮੂਰਤਾਂ[ਸੋਧੋ]
-
ਪੱਤੇ
-
ਸੂਈਆਂ
-
ਦਿਆਰ
-
ਦਿਓਦਾਰ ਕਰੋਸ਼ੀਆ ਵਿਚ
-
ਦਿਓਦਾਰ ਇਟਲੀ ਵਿਚ
-
ਦਿਓਦਾਰ ਇੰਗਲੈਂਡ ਵਿਚ