ਅਖਿਲ ਕਟਿਆਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਖਿਲ ਕਟਿਆਲ ਇੱਕ ਭਾਰਤੀ ਕਵੀ ਹੈ।

ਕਰੀਅਰ[ਸੋਧੋ]

ਕਟਿਆਲ ਨੇ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ ਜਿਵੇਂ- ਲਾਇਕ ਬਲੱਡ ਓਨ ਦ ਬਿਟਨ ਟੰਗ: ਦਿੱਲੀ ਪੋਇਮਜ਼, ਹਾਓ ਮੈਨੀ ਕੰਟਰੀਜ਼ ਡਜ਼ ਦ ਇੰਡਸ ਕਰਾਸ ਅਤੇ ਨਾਈਟ ਚਾਰਜ ਐਕਸਟਰਾ ਆਦਿ।[1][2][3][4][5][6] ਪਤਝੜ 2016 ਦੌਰਾਨ ਉਹ ਆਇਓਵਾ ਯੂਨੀਵਰਸਿਟੀ ਵਿੱਚ ਇੱਕ ਅੰਤਰਰਾਸ਼ਟਰੀ ਲੇਖਣ ਫੈਲੋ ਸੀ।[7] 2018 ਵਿੱਚ ਉਸਨੇ ਰਵੀਸ਼ ਕੁਮਾਰ ਦੀ ਹਿੰਦੀ ਕਵਿਤਾਵਾਂ ਦੀ ਕਿਤਾਬ 'ਇਸ਼ਕ ਮੇਂ ਸ਼ਹਿਰ ਹੋਨਾ 'ਦਾ 'ਏ ਸਿਟੀ ਹੈਪਨਜ਼ ਇਨ ਲਵ' ਦੇ ਰੂਪ ਵਿੱਚ ਅਨੁਵਾਦ ਕੀਤਾ।[8] 2020 ਵਿੱਚ ਉਸਨੇ 'ਦ ਵਰਲਡ ਦੇਟ ਬਿਲੌਂਗਸ ਟੂ ਅਸ: ਐਨ ਐਂਥੋਲੋਜੀ ਆਫ ਕੁਈਰ ਪੋਇਟਰੀ ਫ੍ਰਾਮ ਸਾਊਥ ਏਸ਼ੀਆ' ਦਾ ਸਹਿ-ਸੰਪਾਦਨ ਕੀਤਾ।[9]

ਕਟਿਆਲ ਲਖਨਊ, ਉੱਤਰ ਪ੍ਰਦੇਸ਼ ਤੋਂ ਹੈ ਅਤੇ ਅੰਬੇਦਕਰ ਯੂਨੀਵਰਸਿਟੀ ਦਿੱਲੀ ਵਿਚ ਸਿਰਜਨਾਤਮਕ ਲੇਖਣ ਬਾਰੇ ਪੜ੍ਹਾਉਂਦਾ ਹੈ।[10]

ਹਵਾਲੇ[ਸੋਧੋ]

  1. "A South Asian queer poetry anthology seeks to represent the community's everyday realities - Firstpost". firstpost.com. Retrieved 2018-06-26.
  2. Katyal, Akhil. "Delhi Queer Pride: Ten short poems by a city-based queer poet to mark a decade of pride". Scroll.in (in ਅੰਗਰੇਜ਼ੀ (ਅਮਰੀਕੀ)). Retrieved 2018-06-26.
  3. "'Delhi is capable of its moments of liberation': Akhil Katyal on being a queer poet and his undying love for the Capital". The Indian Express (in ਅੰਗਰੇਜ਼ੀ (ਅਮਰੀਕੀ)). 2018-01-29. Retrieved 2018-06-26.
  4. VagaBomb (2016-10-20). "A Poet for the Millennials: Akhil Katyal on Resistance, Desire, and Everything in Between". VagaBomb (in ਅੰਗਰੇਜ਼ੀ). Archived from the original on 2018-06-27. Retrieved 2018-06-26.
  5. "You too violate 377: Akhil Katyal's poem lays bare India's hypocrisy". dailyo.in. Retrieved 2018-06-26.
  6. "Extract: Like Blood on the Bitten Tongue: Delhi Poems by Akhil Katyal". hindustantimes.com. Retrieved 2020-06-12.
  7. "Akhil KATYAL | The International Writing Program". iwp.uiowa.edu (in ਅੰਗਰੇਜ਼ੀ). Retrieved 2018-07-06.
  8. "A City Happens in Love (Ishq Mein Shahar Hona)". speakingtigerbooks.com. Speaking Tiger Books. Retrieved 2018-08-31.
  9. "Excerpt: The World That Belongs to Us: An Anthology of Queer Poetry from South Asia Edited by Aditi Angiras and Akhil Katyal". hindustantimes.com. Retrieved 2020-07-12.
  10. "Delhiwale: Meet the Jangpura Extension poet". hindustantimes.com/ (in ਅੰਗਰੇਜ਼ੀ). 2017-05-15. Retrieved 2018-06-26.