ਅਗਾਫਿਆ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

" ਅਗਾਫਿਆ " ( ਰੂਸੀ: Агафья ਐਂਤਨ ਚੈਖ਼ਵ ਦੀ 1886 ਦੀ ਛੋਟੀ ਕਹਾਣੀ ਹੈ।

ਪ੍ਰਕਾਸ਼ਨ[ਸੋਧੋ]

"ਅਗਾਫਿਆ" ਪਹਿਲੀ ਵਾਰ 28 (ਪੁ. ਕ. 15) ਮਾਰਚ 1886 ਨੂੰ ਨੋਵੋਏ ਵਰੇਮਿਆ (ਅੰਕ ਨੰ. 3607, ਸ਼ਨੀਵਾਰ ਸੈਕਸ਼ਨ) ਵਿੱਚ ਪ੍ਰਕਾਸ਼ਿਤ ਹੋਈ ਸੀ। ਥੋੜ੍ਹੇ ਜਿਹੇ ਸੰਖੇਪ ਰੂਪ ਵਿੱਚ, ਇਹ ਸਾਰੇ 13 ਐਡੀਸ਼ਨਾਂ (1888-1899) ਵਿੱਚ ਮੁੜ-ਮੁੜ 'ਘੁਸਮੁਸੇ ਵਿੱਚ' (В сумерках) ਸੰਗ੍ਰਹਿ ਵਿੱਚ ਹੂ ਹੂ ਛਪੀ। ਫਿਰ ਇਸਨੂੰ ਚੈਖਵ ਨੇ 1899-1901 ਵਿੱਚ ਅਡੌਲਫ ਮਾਰਕਸ ਦੁਆਰਾ ਪ੍ਰਕਾਸ਼ਿਤ ਆਪਣੀਆਂ ਸਮੁੱਚੀਆਂ ਰਚਨਾਵਾਂ ਦੇ ਖੰਡ 3 ਵਿੱਚ ਸ਼ਾਮਲ ਕੀਤਾ। [1]

ਬਾਹਰੀ ਲਿੰਕ[ਸੋਧੋ]

  • Агафья ਮੂਲ ਰੂਸੀ ਟੈਕਸਟ, Lib.ru ' ਤੇ
  • Agafya, ਅੰਗਰੇਜ਼ੀ ਅਨੁਵਾਦ

ਹਵਾਲੇ[ਸੋਧੋ]

  1. Polotskaya, E. A. Commentaries to Агафья. The Works by A.P. Chekhov in 12 volumes. Khudozhestvennaya Literatura. Moscow, 1960. Vol. 4, p. 534