ਅਧਰੰਗ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅਧਰੰਗ ਦਿਮਾਗ ਨਾਲ ਸੰਬੰਧਤ ਰੋਗ ਹੈ। ਇਸ ਵਿੱਚ ਦਿਮਾਗ ਦੀਆਂ ਨਾੜ੍ਹੀਆਂ ਦੇ ਬੰਦ ਹੋਣ ਜਾਂ ਫਟ ਜਾਣ ਕਾਰਣ ਖੂਨ ਦੇ ਦੌਰੇ ਵਿੱਚ ਆਈ ਰੁਕਾਵਟ ਅਧਰੰਗ ਦਾ ਕਾਰਨ ਬਣ ਸਕਦੀ ਹੈ। ਅਧਰੰਗ ਦੀ ਕਿਸਮ ਦਿਮਾਗ ਦੇ ਪ੍ਰਭਾਵਿਤ ਹਿੱਸੇ ਨਾਲ ਸਬੰਧ ਰੱਖਦੀ ਹੈ।