ਅਪੂਰਵਾਨੰਦ ਝਾਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਪੂਰਵਾਨੰਦ
ਨਿੱਜੀ ਜਾਣਕਾਰੀ
ਜਨਮਸੀਵਾਨ, ਬਿਹਾਰ
ਕੌਮੀਅਤਭਾਰਤੀ
ਰਿਹਾਇਸ਼Delhi
ਅਲਮਾ ਮਾਤਰPatna University
ਪੇਸ਼ਾਪ੍ਰੋਫੈਸਰ

ਅਪੂਰਵਾਨੰਦ ਝਾਅ ਦਿੱਲੀ ਯੂਨੀਵਰਸਿਟੀ ਵਿੱਚ ਹਿੰਦੀ ਵਿਭਾਗ ਦਾ ਪ੍ਰੋਫੈਸਰ ਹੈ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਉਸ ਦਾ ਜਨਮ ਸਿਵਾਨ, ਬਿਹਾਰ ਵਿੱਚ ਹੋਇਆ ਅਤੇ ਬਿਹਾਰ ਯੂਨੀਵਰਸਿਟੀ ਤੋਂ ਉਸਨੇ ਆਪਣੀ ਅੰਡਰਗਰੈਜੂਏਟ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਆਪਣੀ ਮਾਸਟਰ ਅਤੇ ਪੀਐਚ.ਡੀ. ਪਟਨਾ ਯੂਨੀਵਰਸਿਟੀ ਤੋਂ ਕੀਤੀ।[1]

ਅਕਾਦਮਿਕ ਕੈਰੀਅਰ[ਸੋਧੋ]

ਪ੍ਰੋ ਝਾਅ ਨੇ ਆਪਣਾ ਅਧਿਆਪਨ ਕੈਰੀਅਰ ਮਗਧ ਯੂਨੀਵਰਸਿਟੀ ਦੇ ਇੱਕ ਭਾਈਵਾਲ ਯੂਨਿਟ ਟੀ.ਪੀ.ਐਸ. ਕਾਲਜ, ਪਟਨਾ ਤੋਂ ਸ਼ੁਰੂ ਕੀਤਾ। 1999 ਵਿੱਚ, ਉਸ ਨੂੰ ਭਾਰਤ ਸਰਕਾਰ ਦੁਆਰਾ ਸਥਾਪਤ ਕੀਤੀ ਗਈ ਇੱਕ ਕੇਂਦਰੀ ਯੂਨੀਵਰਸਿਟੀ, ਮਹਾਤਮਾ ਗਾਂਧੀ ਅੰਤਰਰਾਸ਼ਟ੍ਰੀਯ ਹਿੰਦੀ ਵਿਸ਼ਵਵਿਦਿਆਲਿਆ ਆਉਣ ਲਈ ਸੱਦਾ ਦਿੱਤਾ ਗਿਆ। ਉਸਨੇ ਯੂਨੀਵਰਸਿਟੀ ਦੀ ਦ੍ਰਿਸ਼ਟੀ ਯੋਜਨਾ ਅਤੇ ਪਹਿਲੇ ਅਕਾਦਮਿਕ ਪ੍ਰੋਗਰਾਮ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। 2004 ਵਿੱਚ, ਡਾ ਝਾਅ ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਸ਼ਾਮਲ ਹੋ ਗਿਆ ਜਿੱਥੇ ਉਹ ਵਿਭਾਗ ਦੇ ਅਕਾਦਮਿਕ ਪ੍ਰੋਗਰਾਮ ਨੂੰ ਮੁੜ ਤਿਆਰ ਕਰਨ ਵਿੱਚ ਭੂਮਿਕਾ ਨਿਭਾਈ।

ਪ੍ਰਕਾਸ਼ਿਤ ਰਚਨਾਵਾਂ[ਸੋਧੋ]

ਕਿਤਾਬਾਂ[ਸੋਧੋ]

  • ਸੁੰਦਰ ਕਾ ਸਵਪਨ
  • ਸਾਹਿਤ੍ਯ ਕਾ ਇਕਾਂਤ

ਹਵਾਲੇ[ਸੋਧੋ]