ਅਰਥ (1998 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
1947 ਅਰਥ
220px
VHS release cover
ਡਾਇਰੈਕਟਰ ਦੀਪਾ ਮਹਿਤਾ
ਪ੍ਰੋਡਿਊਸਰ Anne Masson
ਦੀਪਾ ਮਹਿਤਾ
ਕਹਾਣੀਕਾਰ ਦੀਪਾ ਮਹਿਤਾ
ਸੂਤਰਧਾਰ ਸ਼ਬਾਨਾ ਆਜ਼ਮੀ
ਅਦਾਕਾਰ Aamir Khan
Maia Sethna
Nandita Das
ਸੰਗੀਤਕਾਰ A. R. Rahman
ਕੈਮਰਾ Giles Nuttgens
ਐਡੀਟਰ Barry Farrell
ਰਿਲੀਜ਼ ਦੀ ਤਾਰੀਖ਼ 10 ਸਤੰਬਰ 1998
ਲੰਬਾਈ 101 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ


ਅਰਥ (ਹਿੰਦੀ: अर्थ; ਭਾਰਤ ਵਿੱਚ 1947: ਅਰਥ) ਵਜੋਂ ਰਿਲੀਜ ਹੋਈ 1998 ਦੀ ਭਾਰਤੀ ਡਰਾਮਾ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਦੀਪਾ ਮਹਿਤਾ ਨੇ ਕੀਤਾ ਹੈ। ਇਹ ਬਾਪਸੀ ਸਿਧਵਾ ਦੇ ਨਾਵਲ, ਕਰੈਕਿੰਗ ਇੰਡੀਆ, (1991, ਯੂ.ਐਸ.; 1992, ਇੰਡੀਆ; ਮੂਲ ਤੌਰ ਤੇ ਆਈਸ ਕੈਂਡੀ ਮੈਨ, 1988, ਇੰਗਲੈਂਡ ਵਿੱਚ ਪ੍ਰਕਾਸ਼ਿਤ) ਤੇ ਅਧਾਰਿਤ ਹੈ।