ਅਲੈਗਜ਼ੈਂਡਰ ਪੋਪ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਅਲੈਗਜ਼ੈਂਡਰ ਪੋਪ

ਅਲੈਗਜ਼ੈਂਡਰ ਪੋਪ (ਅੰਦਾਜ਼ਨ 1727), ਅੰਗਰੇਜ਼ੀ ਕਵੀ
ਜਨਮ 21 ਮਈ 1688(1688-05-21)
ਲੰਦਨ
ਮੌਤ 30 ਮਈ 1744(1744-05-30) (ਉਮਰ 56)
ਤਵਿਕਨਹੈਮ (ਅੱਜਕੱਲ ਲੰਦਨ ਵਿੱਚ ਸ਼ਾਮਲ ਇਲਾਕਾ)
ਕਿੱਤਾ ਕਵੀ
ਦਸਤਖ਼ਤ

ਅਲੈਗਜ਼ੈਂਡਰ ਪੋਪ (21 ਮਈ 1688 – 30 ਮਈ 1744)ਇੱਕ ਉੱਘਾ ਅੰਗਰੇਜ਼ੀ ਕਵੀ ਸੀ। ਪੋਪ ਨੂੰ 'ਹੋਮਰ' ਦੇ ਤਰਜਮੇ ਲਈ ਨਾਮਣਾ ਮਿਲਿਆ। ਉਸ ਨੂੰ ਬੀਰ-ਰਸ ਦੇ ਕਾਵਿ ਦਾ ਮਹਾਨ ਕਵੀ ਮੰਨਿਆ ਜਾਂਦਾ ਹੈ। ਦ ਆਕਸਫੋਰਡ ਡਿਕਸ਼ਨਰੀ ਆਫ਼ ਕੁਟੇਸ਼ਨਜ ਵਿੱਚ ਵਿਲੀਅਮ ਸ਼ੈਕਸਪੀਅਰ ਅਤੇ ਅਲਫਰੈਡ ਟੈਨੀਸਨ ਤੋਂ ਬਾਅਦ ਪੋਪ ਤੀਜਾ ਸਭ ਤੋਂ ਵਧ ਵਾਰ ਕੋਟ ਕੀਤਾ ਕਵੀ ਹੈ।[੧]

ਹਵਾਲੇ[ਸੋਧੋ]

  1. Dictionary of Quotations (1999)