ਅਲ-ਫ਼ਾਰਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਬੂ ਨਾਸਰ ਮੁਹੰਮਦ ਇਬਨ ਮੁਹੰਮਦ ਫ਼ਰਾਬੀ[੧]
ਜਨਮ ਅੰਦਾਜ਼ਨ 872[੨]
ਖੁਰਾਸਾਨ ਵਿੱਚ ਫ਼ਰਯਾਬ ਜਾਂ ਕੇਂਦਰੀ ਏਸ਼ੀਆ ਵਿੱਚ ਓਤਰਾਰ
ਮੌਤ ਅੰਦਾਜ਼ਨ 950[੨]
ਦਮਾਸਕਸ[੩]
Iranian or Turkic
ਮੁੱਖ ਰੁਚੀਆਂ ਭੌਤਿਕ ਵਿਗਿਆਨ, ਰਾਜਨੀਤਕ ਦਰਸ਼ਨ, ਤਰਕ ਸਾਸ਼ਤਰ, ਸੰਗੀਤ, ਵਿਗਿਆਨ, ਨੀਤੀ ਸਾਸਤ੍ਰ, ਰਹੱਸਵਾਦ,[੨] ਸੰਗਿਆਨ ਸਾਸ਼ਤਰ


ਅਲ-ਫ਼ਰਾਬੀ (ਅਰਬੀ: ابونصر محمد بن محمد فارابی / ਅਬੂ ਨਾਸਰ ਮੁਹੰਮਦ ਇਬਨ ਮੁਹੰਮਦ ਫ਼ਰਾਬੀ;[੧] ਹੋਰ ਦਰਜ਼ ਰੂਪਾਂ ਲਈ ਹੇਠਾਂ ਦੇਖੋ) ਪੱਛਮੀ ਜਗਤ ਵਿੱਚ ਅਲਫ਼ਰਾਬੀਅਸ ਵਜੋਂ ਮਸ਼ਹੂਰ [੫] (ਅੰਦਾਜ਼ਨ 872[੨] ਫ਼ਰਾਬ ਵਿੱਚ [੩] – 14 ਦਸੰਬਰ, 950 ਅਤੇ 12 ਜਨਵਰੀ, 951 ਵਿਚਕਾਰ ਦਮਾਸਕਸ),[੩] ਉਹ ਇਰਾਨੀ ਸੁਨਹਿਰੇ ਜੁੱਗ ਦਾ ਵੱਡਾ ਵਿਗਿਆਨੀ ਅਤੇ ਦਾਰਸ਼ਨਿਕ ਸੀ। ਉਹ ਭੌਤਿਕ ਵਿਗਿਆਨੀ, ਰਾਜਨੀਤਕ ਚਿੰਤਕ, ਤਰਕ ਸਾਸਤਰੀ, ਸੰਗੀਤਕਾਰ, ਨੀਤੀ ਸਾਸਤਰੀ, ਅਤੇ ਮੁਸਲਿਮ ਵਿਦਵਾਨ ਵੀ ਸੀ। ਹਵਾਲੇ

  1. ੧.੦ ੧.੧ Gutas, Dimitri. "Farabi". Encyclopædia Iranica. http://www.iranicaonline.org/articles/farabi-i. 
  2. ੨.੦ ੨.੧ ੨.੨ ੨.੩ ੨.੪ Corbin, Henry; Hossein Nasr and Utman Yahya (2001). History of Islamic Philosophy. Kegan Paul. ISBN 978-0-7103-0416-2. 
  3. ੩.੦ ੩.੧ ੩.੨ ੩.੩ Dhanani, Alnoor (2007). "Fārābī: Abū Naṣr Muḥammad ibn Muḥammad ibn Tarkhān al‐Fārābī". in Thomas Hockey et al. The Biographical Encyclopedia of Astronomers. New York: Springer. pp. 356–7. ISBN 978-0-387-31022-0. http://islamsci.mcgill.ca/RASI/BEA/Farabi_BEA.htm.  (PDF version)
  4. Brague, Rémi; Brague, Remi (1998). "Athens, Jerusalem, Mecca: Leo Strauss's "Muslim" Understanding of Greek Philosophy". Poetics Today 19 (2): 235–259. doi:10.2307/1773441. ISSN 0333-5372. 
  5. Alternative names and translations from Arabic include: Alfarabi, Farabi, and Abunaser


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png