ਅਲ ਹਾਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਲ ਹਾਚੀ ਕੱਦੂ ਦੀ ਇੱਕ ਕਸ਼ਮੀਰੀ ਕਿਸਮ ਹੈ।

ਵਰਤੋ[ਸੋਧੋ]

ਕਸ਼ਮੀਰ ਦੇ ਲੋਕ ਸਰਦੀਆਂ ਵਿੱਚ ਖਾਣ ਲਈ ਅਲ ਹਾਚੀ ਪੇਠੇ ਨੂੰ ਸੁੱਕਾਓਂਦੇ ਹਨ, ਜਦੋਂ ਬਰਫ਼ਬਾਰੀ ਘੱਟ ਹੋ ਜਾਂਦੀ ਹੈ।[1] ਤਾਜ਼ੇ ਪੇਠੇ ਨੂੰ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ ਅਤੇ ਉਹਨਾਂ ਨੂੰ ਧੁੱਪ ਵਿੱਚ ਸੁੱਕਣ ਦਿੰਦੇ ਹਨ। ਅਲ ਹਾਚੀ ਨੂੰ ਮਟਨ, ਰਾਜਮਾ ਦਾਲ ਅਤੇ ਹੋਰ ਸੁੱਕੀ ਕਸ਼ਮੀਰੀ ਸਬਜ਼ੀਆਂ ਰਾਗਵਨ ਹਾਚੀ (ਸੁੱਕੇ ਟਮਾਟਰ) ਨਾਲ ਪਕਾਇਆ ਜਾ ਸਕਦਾ ਹੈ।

ਹਵਾਲੇ[ਸੋਧੋ]

  1. Sarkar, Sonia (September 16, 2019). "Kashmir, from A to Z: Children's book highlights region's culture". Al Jazeera. Retrieved February 4, 2020.