ਅਸਤਿਤਵਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਖੱਬੇ ਤੋਂ ਸੱਜੇ, ਚੋਟੀ ਤੋਂ ਹੇਠਾਂ: ਕਿਰਕੇਗਾਰਦ, ਦੋਸਤੋਵਸਕੀ, ਨੀਤਸ਼ੇ, ਸਾਰਤਰ

ਅਸਤਿਤਵਵਾਦ ਇੱਕ ਵਿਚਾਰਧਾਰਾ ਹੈ ਜੋ 19ਵੀਂ ਅਤੇ 20ਵੀਂ ਸਦੀ ਦੇ ਕੁਝ ਚਿੰਤਕਾਂ ਦੀਆਂ ਰਚਨਾਵਾਂ ਵਿੱਚ ਵੇਖੀ ਜਾਂਦੀ ਹੈ। ਇਸ ਵਿੱਚ ਮਨੁੱਖ ਦੇ ਆਪਣੀ ਹੋਂਦ ਨੂੰ ਪਛਾਨਣ ਅਤੇ ਲੱਭਣ ਦੀ ਲਾਲਸਾ ਪੇਸ਼ ਹੁੰਦੀ ਹੈ।

ਸੋਰੇਨ ਕਿਰਕੇਗਾਰਦ ਨੂੰ ਅਸਤਿਤਵਵਾਦ ਦਾ ਮੋਢੀ ਮੰਨਿਆ ਜਾਂਦਾ ਹੈ।