ਅਹਿਮਦ ਡੋਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਹਿਮਦ ਡੋਗਰ ੧੯ਵੀਂ ਸਦੀ ਦਾ ਇੱਕ ਡਾਕੂ ਸੀ। ਇਹ ਹਰਿਆਊ ਪਿੰਡ ਦਾ ਜੰਮਪਲ ਸੀ ਪਰ ਗਾਣਿਆਂ ਵਿੱਚ ਇਸਨੂੰ ਡਸਕਿਆਂ ਦਾ ਜੰਮਪਲ ਦੱਸਦੇ ਹਨ।ਇਹ ਜੈਮਲ ਸਿੰਘ ਅਤੇ ਕਿਸ਼ਨੇ ਮੌੜ ਦੇ ਨਾਲ ਮਿਲਕੇ ਡਾਕੇ ਮਾਰਦਾ ਹੁੰਦਾ ਸੀ।

ਅਹਿਮਦ ਡੋਗਰ
ਜਨਮ
ਹਰਿਆਊ
ਮੌਤ ਦਾ ਕਾਰਨਜਿਊਣੇ ਮੌੜ ਨਾਲ ਲੜਾਈ
ਦਫ਼ਨਾਉਣ ਦੀ ਜਗ੍ਹਾਹਰਿਆਊ
ਪੇਸ਼ਾਡਾਕੂ
ਲਈ ਪ੍ਰਸਿੱਧਜਿਊਣੇ ਮੌੜ ਨਾਲ ਲੜਾਈ
ਕੱਦ7 ft (210 cm)
ਵਿਰੋਧੀਜਿਊਣਾ ਮੌੜ