ਅੰਕ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅੰਕ ਉਹਨਾ ਚਿੰਨ੍ਹਾਂ ਨੂੰ ਕਹਿੰਦੇ ਹਨ ਜੋ ਗਿਣਤੀ ਦੇ ਕੰਮ ਆਉਂਦੇ ਹਨ। ਪੰਜਾਬੀ ਵਿੱਚ ਅੰਕਾਂ ਦਾ ਉੱਚਾਰਨ ਹੇਠਾਂ ਦਿੱਤਾ ਗਿਆ ਹੈ|

1: ਇੱਕ

2: ਦੋ

3: ਤਿੰਨ

4: ਚਾਰ

5: ਪੰਜ

6: ਛੇ

7: ਸੱਤ

8: ਅੱਠ

9: ਨੌ

0: ਸਿਫਰ