ਅੰਤਰਾਸ਼ਟਰੀ ਮਿਆਰੀਕਰਣ ਸੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅੰਤਰਾਸ਼ਟਰੀ ਮਿਆਰੀਕਰਣ ਸੰਘ <>(International Organization for Standardization)
Organisation internationale de normalisation
Международная организация по стандартизации[੧]

ਆਈਐਸਓ ਲੋਗੋ

ਮੈਂਬਰਾਂ ਦੀ ਸੂਚੀ
ਨਿਰਮਾਣ 23 ਫਰਵਰੀ 1947
ਕਿਸਮ ਗੈਰ-ਸਰਕਾਰੀ ਸੰਗਠਨ
ਮਕਸਦ/ਕਾਰਜ ਕੇਂਦਰ International standardization
ਸਦਰ ਮੁਕਾਮ ਜਨੇਵਾ, ਸਵਿਟਜ਼ਰਲੈਂਡ
ਮੈਂਬਰੀ 163 members[੨]
ਦਫ਼ਤਰੀ ਭਾਸ਼ਾਵਾਂ English, French and Russian[੩]
ਵੈੱਬਸਾਈਟ iso.org

ਅੰਤਰਾਸ਼ਟਰੀ ਮਿਆਰੀਕਰਣ ਸੰਘ (ਫ਼ਰਾਂਸੀਸੀ: Organisation internationale de normalisation, ਰੂਸੀ: Международная организация по стандартизации, tr. Myezhdunarodnaya organizatsiya po standartizatsii),[੧] ਜੋ ਕਿ ਆਈ ਐਸ ਓ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਇੱਕ ਅੰਤਰਾਸ਼ਟਰੀ ਮਿਆਰ-ਨਿਰਧਾਰਨ ਸੰਸਥਾ ਹੈ ਜੋ ਅਲੱਗ ਅਲੱਗ ਰਾਸ਼ਟਰੀ ਮਿਆਰ ਸੰਘਾਂ ਦੇ ਪਰਤਿਨੀਧੀਆਂ ਦੁਆਰਾ ਬਣੀ ਹੋਈ ਹੈ।

ਇਸਦਾ ਸੰਸਥਾਪਣ 23 ਫਰਵਰੀ 1947 ਵਿੱਚ ਹੋਇਆ। ਇਹ ਸੰਸਥਾ ਸੰਸਾਰ ਪੱਧਰ ਤੇ ਉਦਯੋਗਿਕ ਅਤੇ ਵਪਾਰਕ ਮਿਆਰਾਂ ਨੂੰ ਪ੍ਰਫੁੱਲਤ ਕਰਨ ਦਾ ਕੰਮ ਕਰਦੀ ਹੈ। ਇਸ ਸੰਸਥਾ ਦਾ ਮੁੱਖ ਦਫਤਰ ਜਨੈਵਾ, ਸਵਿਟਜ਼ਰਲੈਂਡ ਵਿੱਚ ਹੈ।[੨]

ਹਵਾਲੇ[ਸੋਧੋ]