ਅੱਕਾ ਮਹਾਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੱਕਾ ਮਹਾਦੇਵੀ ਦੀ ਉਸ ਦੇ ਜਨਮਸਥਾਨ, ਉਡਾਥਾਦੀ ਦੇ ਮੰਦਰ ਵਿੱਚ ਇੱਕਮੂਰਤੀ
ਅੱਕਾ ਮਹਾਦੇਵੀ ਦੀ ਲਿਖੀ ਇੱਕ ਪ੍ਰਸਿੱਧ ਵਚਨਾ (ਕਵਿਤਾ) 

ਅੱਕਾ ਮਹਾਦੇਵੀ (ಅಕ್ಕ ಮಹಾದೇವಿ) (c.1130-1160)  ਕੰਨੜ ਭਾਸ਼ਾ[1] ਦੀ ਇੱਕ ਸ਼ਾਇਰਾ ਅਤੇ 12ਵੀਂ ਸਦੀ ਦੀ ਵੀਰਸ਼ੈਵ ਭਗਤੀ ਲਹਿਰ ਦੀ ਇੱਕ ਪ੍ਰਮੁੱਖ ਸ਼ਖ਼ਸੀਅਤ ਸੀ। [2] ਉਸ ਦੀਆਂ 430 ਮੌਜੂਦ ਵਚਨ ਕਵਿਤਾਵਾਂ (ਰਹੱਸਵਾਦੀ ਕਵਿਤਾਵਾਂ ਦਾ ਇੱਕ ਖੁਦ-ਰੌ ਰੂਪ), ਅਤੇ ਦੋ ਛੋਟੀਆਂ ਲਿਖਤਾਂ Mantrogopya ਅਤੇ Yogangatrividhi ਨੂੰ ਕੰਨੜ ਸਾਹਿਤ ਲਈ ਉਸਦਾ ਸਭ ਤੋਂ ਉਘਾ ਯੋਗਦਾਨ ਮੰਨਿਆ ਜਾਂਦਾ ਹੈ। [3] ਉਸ ਨੇ ਲਹਿਰ ਦੇ ਹੋਰ ਸੰਤਾਂ ਨਾਲੋਂ ਮੁਕਾਬਲਤਨ ਘੱਟ ਕਵਿਤਾਵਾਂ ਲਿਖੀਆਂ ਹਨ। ਫਿਰ ਵੀ ਉਸਨੂੰ Basavanna, Siddharama ਅਤੇ Allamaprabhu ਜਿਹੇ ਵੀਰਸ਼ੈਵ ਸੰਤਾਂ ਵਲੋਂ ਅੱਕਾ ("ਵੱਡੀ ਭੈਣ")  ਦਾ ਲਕਬ ਅਨੁਭਵ ਮੰਤਪ, ਰੂਹਾਨੀ ਚਰਚਾਵਾਂ ਵਿੱਚ ਉਸ ਦੇ ਯੋਗਦਾਨ ਦਾ ਸੰਕੇਤ ਹੈ। ਉਸ ਨੂੰ ਕੰਨੜ ਸਾਹਿਤ ਅਤੇ ਕਰਨਾਟਕ ਦੇ ਇਤਿਹਾਸ ਲਈ ਇੱਕ ਉਤਸ਼ਾਹਜਨਕ ਔਰਤ ਦੇ ਤੌਰ ਤੇ ਵੇਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਹ ਪਰਮੇਸ਼ੁਰ ਸ਼ਿਵ ('ਚੇਨਾ ਮਲਿਕ-ਅਰਜੁਨ') ਨੂੰ ਆਪਣਾ ਪਤੀ ਸਮਝਦੀ ਸੀ, (ਰਵਾਇਤੀ ਤੌਰ ਤੇ 'ਮਧੁਰ ਭਾਵ' ਜਾਂ 'ਮਧੁਰਿਆ'  ਰੂਪੀ ਸ਼ਰਧਾ)।

ਅੱਕਾ ਮਹਾਦੇਵੀ ਦਾ ਜਨਮ 1130 ਵਿੱਚ ਕਰਨਾਟਕ ਰਾਜ, ਭਾਰਤ ਦੇ ਆਧੁਨਿਕ ਸ਼ਿਮੋਗਾ ਜ਼ਿਲੇ ਦੇ ਪ੍ਰਾਚੀਨ ਸ਼ਹਿਰ ਬਨਵਾਸੀ ਦੇ ਨੇੜੇ ਉਡੂਤਾੜੀ (ਜਾਂ ਉਡੂਗਾਨੀ)  ਵਿੱਚ ਹੋਇਆ ਸੀ।[4]

Mythology[ਸੋਧੋ]

A statue of Akka Mahadevi installed at her birthplace, Udathadi

ਹਵਾਲੇ[ਸੋਧੋ]

  1. http://karnatakasinfo.blogspot.com/2013/07/kannadas-first.html
  2. "The Hindu : Karnataka / Mysore News : Fresh controversy courts spiritual leader Mathe Mahadevi". Archived from the original on 2012-11-05. Retrieved 2017-01-15. {{cite web}}: Unknown parameter |dead-url= ignored (|url-status= suggested) (help)
  3. "The Hindu : Book Review / Language Books : Biography of a mystic poet". Archived from the original on 2011-07-08. Retrieved 2017-01-15. {{cite web}}: Unknown parameter |dead-url= ignored (|url-status= suggested) (help)
  4. "The Hindu : Karnataka / Shimoga News : A pleasant surprise for the people". Archived from the original on 2012-11-05. Retrieved 2017-01-15. {{cite web}}: Unknown parameter |dead-url= ignored (|url-status= suggested) (help)