ਆਈ.ਸੀ.ਪੀ. ਲਾਇਸੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਈ.ਸੀ.ਪੀ. ਲਾਇਸੰਸ (Internet Content Provider/ਇੰਟਰਨੈੱਟ ਸਮੱਗਰੀ ਪ੍ਰਦਾਤਾ ਦਾ ਛੋਟਾ ਰੂਪ; ਚੀਨੀ: ICP备案; ਪਿਨਯਿਨ: ICP bèi'àn; ਸ਼ਾਬਦਿਕ: "ICP ਰਜਿਸਟਰੇਸ਼ਨ/ਦਾਇਰ") ਇੱਕ ਪਰਮਿਟ ਹੈ ਜੋ ਚੀਨੀ ਉਦਯੋਗ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ  ਚੀਨ-ਅਧਾਰਿਤ ਵੈੱਬਸਾਈਟ ਨੂੰ ਚੀਨ ਵਿੱਚ ਸੰਚਲਿਤ ਕਰਨ ਦੀ ਮਨਜ਼ੂਰੀ ਪ੍ਰਧਾਨ ਕਰਦਾ ਹੈ। ਇਹ ਲਾਇਸੰਸ ਨੰਬਰ ਅਕਸਰ ਚੀਨੀ ਵੈੱਬਸਾਈਤਾਂ  ਦੇ ਮੁੱਖ ਪੰਨੇ ਦੇ ਤਲ ਤੇ ਪਾਇਆ ਜਾਂਦਾ ਹੈ। 

ਇਹ ਵੀ ਵੇਖੋ[ਸੋਧੋ]

  • ਚੀਨ ਵਿੱਚ ਇੰਟਰਨੈੱਟ ਸੈਨਸਰਸ਼ਿਪ
  • ਚੀਨ 'ਚ ਇੰਟਰਨੈੱਟ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]