ਆਰਕਾਈਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

arXiv ਜਿਸਨੂੰ ਆਰਕਾਇਵ ਉਚਾਰਿਆ ਕਰਦੇ ਹਨ ਹਿਸਾਬ, ਭੌਤਿਕੀ, ਰਸਾਇਣਕੀ, ਖਗੋਲਿਕੀ, ਸੰਗਣਿਕੀ (ਕੰਪਿਊਟਰ ਸਾਇੰਸ), ਮਾਤਰਾਤਮਿਕ (ਕਵਾਂਟੀਟੇਟਿਵ​)ਜੀਵ ਵਿਗਿਆਨ, ਸੰਖਿਅਕੀ (ਸਟੈਟਿਸਟਿਕਸ​) ਅਤੇ ਮਾਤਰਾਤਮਿਕ ਵਿੱਤ (ਫਾਇਨੈਂਸ​) ਦੇ ਖੇਤਰਾਂ ਵਿੱਚ ਵਿਗਿਆਨਕ ਲੇਖਾਂ ਦਾ ਇੱਕ ਕੋਸ਼ ਹੈ ਜਿਸਨੂੰ ਇੰਟਰਨੇਟ 'ਤੇ ਖੋਜਿਆ ਅਤੇ ਪੜ੍ਹਿਆ ਜਾ ਸਕਦਾ ਹੈ। ਸੰਨ 1991 ਵਿੱਚ ਇਸਦੀ ਸਥਾਪਨਾ ਹੋਈ ਅਤੇ ਇਹ ਤੇਜੀ ਨਾਲ ਵਧਣ ਲਗਾ। ਵਰਤਮਾਨ ਵਿੱਚ ਬਹੁਤ ਸਾਰੇ ਵਿਦਵਾਨ ਕਿਸੇ ਨਵੀਂ ਖੋਜ ਜਾਂ ਸੋਚ 'ਤੇ ਲੇਖ ਲਿਖਣ ਦੇ ਬਾਅਦ ਆਪ ਹੀ ਉਸਨੂੰ ਆਰਕਾਇਵ-ਕੋਸ਼ 'ਤੇ ਪਾ ਦਿੰਦੇ ਹਨ। ਅਕਤੂਬਰ 3,2008 ਤੱਕ ਇਸ ਵਿੱਚ 5 ਲੱਖ ਤੋਂ ਜਿਆਦਾ ਲੇਖ ਸਨ। 2012 ਤੱਕ ਇਸ ਵਿੱਚ ਹਰ ਮਹੀਨੇ 7,000 ਤੋਂ ਜਿਆਦਾ ਨਵੇਂ ਲੇਖ ਜੋੜੇ ਜਾ ਰਹੇ ਸਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png