ਇਜ਼ਮਿਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਤੁਰਕੀ ਵਿੱਚ ਇਜਮਿਰ ਦੇ ਅਸਥਾਨ
ਇਜ਼ਮਿਰ (ਤੁਰਕ: İzmir, ਆਟੋਮਾਨ ਤੁਰਕ : إزمير ਇਜਮਿਰ, ਯੂਨਾਨੀ: Σμύρνη Smýrnē, ਆਰਮੀਨਿਆਈ: Իզմիր ਇਜਮਿਰ, ਇਤਾਲਵੀ: Smirne, ਲਾਦੀਨੋ: Izmir) ਤੁਰਕੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸਦਾ ਅਵਸਥਾਨ ਇਜਮਿਰ ਦੀ ਖੜੀ ਉੱਤੇ ਹੈ ਏਗੇਨ ਸਮੁੰਦਰ ਦੇ ਕੋਲ। ਇਹ ਇਜਮਿਰ ਸੂਬਾ ਦਾ ਰਾਜਧਾਨੀ ਹੈ। ਇਜਮਿਰ ਸ਼ਹਿਰ ਵਿੱਚ 9 ਮੇਟਰੋਪਾਲਿਟਨ ਜਿਲ੍ਹੇ ਹੈ। ਇਹ ਹੈ ਬਾਲਸੋਵਾ, ਬੋਰਨੋਵਾ, ਬੂਕਾ, ਸਿਗਿਲ, ਗਾਜਿਏਮਿਰ, ਗਿਉਜੇਲਬਾਹਸੇ, ਕਾਰਸਿਆਕਾ, ਕੋਨਾਕ ਅਤੇ ਨਾਰਲਿਦੇਰੇ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |