ਇਤਿਹਾਸ ਕੀ ਹੈ?

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇਤਹਾਸ ਕੀ ਹੈ?
What is History?  
Cover to the 1990 edition
ਲੇਖਕ ਈ. ਐਚ. ਕਾਰ
ਦੇਸ਼ ਯੂਨਾਇਟਡ ਕਿੰਗਡਮ
ਭਾਸ਼ਾ ਇੰਗਲਿਸ਼
ਵਿਧਾ ਇਤਹਾਸਕਾਰੀ
ਪ੍ਰਕਾਸ਼ਕ ਕੈਮਬ੍ਰਿਜ਼ ਯੂਨੀਵਰਸਿਟੀ ਪ੍ਰੈੱਸ

ਇਤਹਾਸ ਕੀ ਹੈ? (ਮੂਲ ਅੰਗਰੇਜ਼ੀ:What Is History?) ਇੰਗਲਿਸ਼ ਇਤਹਾਸਕਾਰ ਈ. ਐਚ. ਕਾਰ ਦੀ ਲਿਖੀ ਕਿਤਾਬ ਹੈ ਜਿਸ ਵਿੱਚ ਇਤਹਾਸਕਾਰੀ ਦਾ ਅਧਿਅਨ ਕੀਤਾ ਗਿਆ ਹੈ। ਇਹ ਕੈਮਬ੍ਰਿਜ਼ ਯੂਨੀਵਰਸਿਟੀ ਪ੍ਰੈੱਸ ਨੇ 1961 ਵਿੱਚ ਪ੍ਰਕਾਸ਼ਿਤ ਕੀਤੀ ਸੀ। ਇਸ ਵਿੱਚ ਇਤਿਹਾਸ, ਤੱਥਾਂ, ਇਤਿਹਾਸਕਾਰਾਂ ਦੇ ਪੱਖਪਾਤ, ਵਿਗਿਆਨ, ਨੈਤਿਕਤਾ, ਵਿਅਕਤੀ ਅਤੇ ਸਮਾਜ, ਅਤੇ ਇਤਿਹਾਸ ਵਿੱਚ ਨੈਤਿਕ ਫੈਸਲਿਆਂ ਬਾਰੇ ਚਰਚਾ ਕੀਤੀ ਗਈ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png