ਸਮੱਗਰੀ 'ਤੇ ਜਾਓ

ਇਲਿਆਸ ਖੌਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਲਿਆਸ ਖੌਰੀ, 2008 ਵਿੱਚ ਗੋਟਨਬਰਗ ਪੁਸਤਕ ਮੇਲੇ ਵਿੱਚ

ਇਲਿਆਸ ਖੌਰੀ (Arabic: إلياس خوري) (ਜਨਮ 12 ਜੁਲਾਈ 1948, ਬੈਰੂਤ) ਲੇਬਨਾਨ ਦੇ ਇੱਕ ਨਾਵਲਕਾਰ, ਨਾਟਕਕਾਰ, ਆਲੋਚਕ ਅਤੇ ਇੱਕ ਪ੍ਰਮੁੱਖ ਜਨਤਕ ਬੌਧਿਕ ਹਸਤੀ ਹੈ। ਉਸਨੇ ਦਸ ਨਾਵਲ ਛਪਵਾ ਦਿੱਤੇ ਹਨ ਜਿਹਨਾਂ ਵਿੱਚੋਂ ਕਈਆਂ ਦਾ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। ਉਸਨੇ ਸਾਹਿਤ ਆਲੋਚਨਾ ਦੀਆਂ ਵੀ ਕਈ ਕਿਤਾਬਾਂ ਲਿਖੀਆਂ ਹਨ। ਤਿੰਨ ਨਾਟਕ ਵੀ ਲਿਖੇ ਹਨ। 1993 ਅਤੇ 2009 ਦੇ ਦਰਮਿਆਨ ਉਹ ਅਲl-ਮੁਲ੍ਹਹਕ਼ ਵੀਕਲੀ ਦਾ ਸੰਪਾਦਕ ਵੀ ਰਿਹਾ ਹੈ।