ਇੰਟਰਨੈੱਟ ਮੂਵੀ ਡੈਟਾਬੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਇੰਟਰਨੈੱਟ ਮੂਵੀ ਡੈਟਾਬੇਸ (IMDb) ਇੱਕ ਆਨਲਾਈਨ ਡੈਟਾਬੇਸ ਹੈ ਜੋ ਅਭਿਨੇਤਾਵਾਂ, ਫ਼ਿਲਮਾਂ, ਟੈਲੀਵਿਜਨ ਪ੍ਰੋਗਰਾਮਾਂ, ਅਤੇ ਵੀਡੀਓ ਗੇਮਾਂ ਦੇ ਬਾਰੇ ਵਿੱਚ ਜਾਣਕਾਰੀ ਇਕੱਤਰ ਕਰ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਆਈਐਮਡੀਬੀ ਵੈੱਬਸਾਈਟ ਅਕਤੂਬਰ 1990 ਵਿੱਚ ਸ਼ੁਰੂ ਹੋਇਆ ਸੀ, ਅਤੇ 1998 ਤੋਂ Amazon.com, ਦੇ ਅਧੀਨ ਹੈ।

ਬਾਹਰੀ ਸਰੋਤ[ਸੋਧੋ]