ਇੰਦਰ ਸਾਗਰ ਡੈਮ

ਗੁਣਕ: 22°17′02″N 76°28′17″E / 22.28389°N 76.47139°E / 22.28389; 76.47139
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਦਰ ਸਾਗਰ ਡੈਮ
ਟਿਕਾਣਾਨਰਮਦਾ ਨਗਰ, ਮੁੰਡੀ, ਮੱਧ ਪ੍ਰਦੇਸ਼
ਗੁਣਕ22°17′02″N 76°28′17″E / 22.28389°N 76.47139°E / 22.28389; 76.47139
ਉਸਾਰੀ ਸ਼ੁਰੂ ਹੋਈ1984-10-23
ਉਦਘਾਟਨ ਮਿਤੀ2005-03-31
ਓਪਰੇਟਰਨਰਮਦਾ ਘਾਟੀ ਵਿਕਾਸ ਅਥਾਰਟੀ
Dam and spillways
ਰੋਕਾਂਨਰਮਦਾ ਦਰਿਆ
ਉਚਾਈ92 m (302 ft)
ਲੰਬਾਈ653 m (2,142 ft)
Reservoir
ਪੈਦਾ ਕਰਦਾ ਹੈਇੰਦਰ ਸਾਗਰ ਪਾਣੀ ਦਾ ਭੰਡਾਰ
ਕੁੱਲ ਸਮਰੱਥਾ12,200,000,000 m3 (9,890,701 acre⋅ft)
ਸਰਗਰਮ ਸਮਰੱਥਾ9,750,000,000 m3 (7,904,454 acre⋅ft)[1]
Power Station
Turbines8 × 125 MW
Installed capacity1,000 MW

ਗ਼ਲਤੀ: ਅਕਲਪਿਤ < ਚਾਲਕ।

ਇੰਦਰ ਸਾਗਰ ਡੈਮ ਮੱਧ ਪ੍ਰਦੇਸ਼ ਵਿੱਚ ਸਾਲ 1992 ਵਿੱਚ ਨਰਮਦਾ ਦਰਿਆ 'ਤੇ ਬਣਾਇਆ। ਇਹ 12.22 ਘਣ ਮੀਟਰ ਦੀ ਸਮਰੱਥਾ ਦੇ ਨਾਲ ਭਾਰਤ ਵਿੱਚ ਵੱਡਾ ਸਰੋਵਰ ਹੈ। ਇਸ ਡੈਮ ਦੁਆਰਾ 1230 ਵਰਗ ਕਿਲੋਮੀਟਰ ਜਮੀਨ ਦੀ ਸੰਚਾਈ ਕੀਤੀ ਜਾਂਦੀ ਹੈ। ਇਹ ਡੈਮ 92 ਮੀਟਰ ਉੱਚਾ ਅਤੇ 653 ਮੀਟਰ ਚੌੜਾ ਹੈ। ਇੰਦਰ ਸਾਗਰ ਡੈਮ 1000 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਇਸ ਦੀਆਂ 8 ਸਹਾਇਕ ਨਦੀਆ ਹਨ ਜਿਹਨਾਂ ਤੋਂ 92 ਘਣਮੀਟਰ ਪਾਣੀ ਇਕੱਠਾ ਹੁੰਦਾ ਹੈ। ਇਸ ਮੱਧ ਪ੍ਰਦੇਸ਼ ਦਾ ਬਹੁਤ ਲਾਭਦਾਇਕ ਯੋਜਨਾ ਹੈ। ਇਸ ਦਾ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 23 ਅਕਤੂਬਰ, 1984 ਨੂੰ ਕੀਤਾ। ਇਸ ਡੈਮ ਦੀ ਉਸਾਰੀ 1992 ਵਿੱਚ ਸ਼ੁਰੂ ਹੋਈ।[2]

ਹਵਾਲੇ[ਸੋਧੋ]

  1. "India: National Register of Large Dams 2009" (PDF). Central Water Commission. Archived from the original (PDF) on 21 July 2011. Retrieved 10 July 2011. {{cite web}}: Unknown parameter |deadurl= ignored (|url-status= suggested) (help)
  2. NHPC Limited: Indira Sagar Power Station