ਈਥੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਈਥੇਨ
ਰਚਨਾਤਮਕ ਫ਼ਾਰਮੂਲਾ
੩-ਪਾਸੇ ਦਾ ਫ਼ਾਰਮੂਲਾ
ਬਣਤਰੀ ਫ਼ਾਰਮੂਲਾ

ਈਥੇਨ ਇੱਕ ਰਸਾਇਣਕ ਯੋਗ ਜੋ ਕਿ ਹਾਈਡਰੋਕਾਰਬਨ ਹੈ। ਜਿਸ ਦਾ ਰਸਾਇਣਿਕ ਸੂਤਰ C2H6 ਹੈ। ਈਥੇਨ, ਅਲਕੇਨ ਸਮਜਾਤੀ ਲੜੀ ਦਾ ਦੂਜਾ ਮੈਂਬਰ ਹੈ। ਇਹ ਸਧਾਰਨ ਤਾਪਮਾਨ ਅਤੇ ਦਬਾਅ ਤੇ ਗੈਸ ਹੁੰਦਾ ਹੈ। ਇਹ ਪੈਟਰੋਲੀਅਮ ਤੋਂ ਸੋਧਣ ਸਮੇਂ ਤਿਆਰ ਹੁੰਦਾ ਹੈ।[੧]

ਹੋਰ ਦੇਖੋ[ਸੋਧੋ]

ਅਲਕੇਨ ਹਵਾਲੇ

  1. Schorlemmer, Carl (1864). . Annalen der Chemie 132: 234.