ਈਸਟਰ ਟਾਪੂ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਈਸਟਰ ਟਾਪੂ Rapa Nui ਪਾਸਕੂਆ ਟਾਪੂ |
|||
|---|---|---|---|
| — ਵਿਸ਼ੇਸ਼ ਰਾਜਖੇਤਰ ਅਤੇ ਪਰਗਣਾ — | |||
|
|||
| ਟੀਸਟਰ ਟਾਪੂ ਦਾ ਨਕਸ਼ਾ ਜਿਸ ਵਿੱਚ ਤੇਰੇਵਾਕਾ, ਪੋਈਕੇ, ਰਾਨੋ ਕਾਊ, ਮੋਤੂ ਨੂਈ, ਓਰਾਂਗੋ ਅਤੇ ਮਾਤਾਵੇਰੀ ਅੰਤਰਰਾਸ਼ਟਰੀ ਹਵਾਈ-ਅੱਡਾ ਵਿਖਾਈ ਗਏ ਹਨ; ਪ੍ਰਮੁੱਖ ਥਾਵਾਂ ਮੋਆਈਆਂ ਨਾਲ਼ ਸੰਕੇਤ ਕੀਤੀਆਂ ਗਈਆਂ ਹਨ। | |||
|
|
|||
| ਦਿਸ਼ਾ-ਰੇਖਾਵਾਂ: 27°9′0″S 109°25.5′0″W / 27.15°S 109.425°W | |||
| ਦੇਸ਼ | |||
| ਖੇਤਰ | ਬਾਲਪਾਰਾਈਸੋ | ||
| ਸੂਬਾ | ਬਾਲਪਾਰਾਈਸੋ | ||
| ਸਰਕਾਰ | |||
| - ਸੂਬਾਈ ਰਾਜਪਾਲ | ਕਾਰਮਨ ਕਾਰਦੀਨਾਲੀ ਪਾਓਆ | ||
| - ਅਲਕਾਲਦੇ | ਲੂਜ਼ ਜ਼ਾਸੋ ਪਾਓਆ | ||
| ਖੇਤਰਫਲ | |||
| - ਕੁੱਲ | ੧,੬੩੫ km2 (੬੩੧.੩ sq mi) | ||
| ਅਬਾਦੀ (੨੦੧੨ ਮਰਦਮਸ਼ੁਮਾਰੀ)[੨] | |||
| - ਕੁੱਲ | ੫,੮੦੬[੧] | ||
| ਸਮਾਂ ਜੋਨ | ਚਿਲੀਆਈ ਸਮਾਂ[੩] (UTC-੬) | ||
| - ਗਰਮ-ਰੁੱਤ (ਡੀ੦ਐੱਸ੦ਟੀ) | ਚਿਲੀਆਈ ਗਰਮ-ਰੁੱਤੀ ਸਮਾਂ[੪] (UTC-੫) | ||
| ਖੇਤਰ ਕੋਡ | ੫੬ | ||
| ਮੁਦਰਾ | |||
| ਭਾਸ਼ਾਵਾਂ | ਸਪੇਨੀ, ਰਾਪਾ ਨੂਈ | ||
ਈਸਟਰ ਟਾਪੂ (ਰਾਪਾ ਨੂਈ: Rapa Nui, ਸਪੇਨੀ: Isla de Pascua) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਪਾਲੀਨੇਸ਼ੀਆਈ ਤਿਕੋਣ ਦੇ ਸਭ ਤੋਂ ਦੱਖਣ-ਪੂਰਬੀ ਬਿੰਦੂ 'ਤੇ ਇੱਕ ਪਾਲੀਨੇਸ਼ੀਆਈ ਟਾਪੂ ਹੈ। ਇਹ ਚਿਲੀ ਦਾ ਇੱਕ ਵਿਸ਼ੇਸ਼ ਰਾਜਖੇਤਰ ਹੈ ਜੋ ੧੮੮੮ ਵਿੱਚ ਕਾਬਜ਼ ਹੋ ਗਿਆ ਸੀ ਅਤੇ ਜੋ ਦੁਨੀਆਂ ਭਰ ਵਿੱਚ ਆਪਣੇ ੮੮੭ ਮਾਓਈ ਨਾਮਕ ਬੁੱਤਾਂ ਕਾਰਨ ਪ੍ਰਸਿੱਧ ਹੈ ਜਿਹਨਾਂ ਨੂੰ ਪੁਰਾਤਨ ਰਾਪਾਨੂਈ ਲੋਕਾਂ ਨੇ ਬਣਾਇਆ ਸੀ। ਇਹ ਯੁਨੈਸਕੋ ਦਾ ਵਿਸ਼ਵ ਵਿਰਾਸਤ ਟਿਕਾਣਾ ਹੈ ਜਿਸਦਾ ਬਹੁਤਾ ਹਿੱਸਾ ਰਾਪਾ ਨੂਈ ਰਾਸ਼ਟਰੀ ਪਾਰਕ ਵਿੱਚ ਆਉਂਦਾ ਹੈ।[੫]
ਇਸ ਟਾਪੂ ਨੂੰ ਦੁਨੀਆਂ ਦਾ ਸਭ ਤੋਂ ਦੁਰਾਡਾ ਅਬਾਦ ਟਾਪੂ ਮੰਨਿਆ ਜਾਂਦਾ ਹੈ।[੬]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|