ਉਲੁਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
25°20′42″S 131°02′10″E / 25.345°S 131.03611°E / -25.345; 131.03611
ਉਲੁਰੂ (Uluṟu)
ਆਇਰਜ਼ ਰਾਕ
ਉਲੁਰੂ ਦਾ ਹੈਲੀਕਾਪਟਰੀ ਨਜ਼ਾਰਾ
ਦੇਸ਼ ਆਸਟਰੇਲੀਆ
ਰਾਜ ਉੱਤਰੀ ਰਾਜਖੇਤਰ
ਉਚਾਈ ੮੬੩ ਮੀਟਰ (੨,੮੩੧ ਫੁੱਟ)
Prominence ੩੪੮ ਮੀਟਰ (੧,੧੪੨ ਫੁੱਟ)
ਦਿਸ਼ਾ-ਰੇਖਾਵਾਂ 25°20′42″S 131°02′10″E / 25.345°S 131.03611°E / -25.345; 131.03611
Geology ਆਰਕੋਜ਼
Orogeny ਪੀਟਰਮਾਨ
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Name Uluṟu – Kata Tjuṯa National Park
ਉਲੁਰੂ - ਕਾਤਾ ਤਿਊਤਾ ਰਾਸ਼ਟਰੀ ਪਾਰਕ
Year 1987 (#11)
Number 447
Criteria v,vi,vii,ix
ਆਸਟਰੇਲੀਆ ਵਿੱਚ ਸਥਿਤੀ
<div style="position:absolute; left:Expression error: Unrecognized punctuation character "[".px; top:Expression error: Unrecognized punctuation character "[".px; padding:0; line-height:0;">
ਆਸਟਰੇਲੀਆ ਵਿੱਚ ਸਥਿਤੀ
Wikimedia Commons: Uluru
Website: www.environment.gov.au/...

ਉਲੁਰੂ (ਅੰਗਰੇਜ਼ੀ ਉਚਾਰਨ: /ˌlˈr/), ਜਿਸਨੂੰ ਆਇਰ ਰਾਕ ਵੀ ਕਿਹਾ ਜਾਂਦਾ ਹੈ, ਮੱਧ ਆਸਟਰੇਲੀਆ ਦੇ ਉੱਤਰੀ ਰਾਜਖੇਤਰ ਵਿੱਚ ਰੇਤ-ਪੱਥਰ ਦੀ ਇੱਕ ਵਿਸ਼ਾਲ ਚਟਾਨੀ ਬਣਤਰ ਹੈ। ਇਹ ਸਭ ਤੋਂ ਨੇੜਲੇ ਨਗਰ, ਐਲਿਸ ਸਪ੍ਰਿੰਗਜ਼ ਤੋਂ ੩੩੫ ਕਿ.ਮੀ. ਦੱਖਣ-ਪੱਛਮ ਵੱਲ ਅਤੇ ਸੜਕ ਰਾਹੀਂ ੪੫੦ ਕਿ.ਮੀ. ਦੀ ਦੂਰੀ 'ਤੇ ਸਥਿੱਤ ਹੈ। ਕਾਤਾ ਤਿਊਤਾ ਅਤੇ ਉਲੁਰੂ, ਉਲੁਰੂ-ਕਾਤਾ ਤਿਊਤਾ ਰਾਸ਼ਟਰੀ ਪਾਰਕ ਦੇ ਦੋ ਮੁੱਖ ਸਥਾਨ ਹਨ। ਉਲੁਰੂ ਇੱਥੋਂ ਦੇ ਮੂਲ-ਵਾਸੀ ਕਬੀਲਿਆਂ ਦੇ ਲੋਕਾਂ, ਖ਼ਾਸ ਕਰਕੇ ਅਨੰਗੂ ਲਈ, ਪਵਿੱਤਰ ਹੈ। ਇਹ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ।

ਪੁਸਤਕ-ਮਾਲਾ[ਸੋਧੋ]

ਸੂਰਜ ਡੁੱਬਣ ਸਮੇਂ ਉਲੁਰੂ ਦਾ ਵਿਸ਼ਾਲ ਚਿੱਤਰ ਜਿਸ ਵਿੱਚ ਲੌਢੇ ਵੇਲੇ ਖ਼ਾਸ ਤੌਰ 'ਤੇ ਵਿਖਾਈ ਦਿੰਦਾ ਲਾਲ ਰੰਗ ਵੇਖਿਆ ਜਾ ਸਕਦਾ ਹੈ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]