ਉੱਤਰੀ ਸਾਈਪ੍ਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉੱਤਰੀ ਸਾਈਪ੍ਰਸ ਦਾ ਤੁਰਕ ਗਣਰਾਜ
Kuzey Kıbrıs Türk Cumhuriyeti
Flag of ਉੱਤਰੀ ਸਾਈਪ੍ਰਸ
Coat of arms of ਉੱਤਰੀ ਸਾਈਪ੍ਰਸ
ਝੰਡਾ Coat of arms
ਐਨਥਮ: İstiklal Marşı
ਸੁਤੰਤਰਤਾ ਕੂਚ
Location of ਉੱਤਰੀ ਸਾਈਪ੍ਰਸ
ਰਾਜਧਾਨੀਨਿਕੋਸੀਆ (ਤੁਰਕ: Lefkoşa)
ਅਧਿਕਾਰਤ ਭਾਸ਼ਾਵਾਂਤੁਰਕ
ਵਸਨੀਕੀ ਨਾਮਤੁਰਕ ਸਾਈਪ੍ਰਸੀ
ਸਰਕਾਰਗਣਰਾਜ
• ਰਾਸ਼ਟਰਪਤੀ
ਦਰਵਿਸ਼ ਇਰੋਗਲੂ
• ਪ੍ਰਧਾਨ ਮੰਤਰੀ
ਈਰਸਨ ਕੂਚੂਕ
ਵਿਧਾਨਪਾਲਿਕਾਗਣਰਾਜ ਸਭਾ
 ਸੁਤੰਤਰਤਾ
• ਘੋਸ਼ਤ
15 ਨਵੰਬਰ 1983
• ਮਾਨਤਾ
ਸਿਰਫ਼ ਤੁਰਕੀ ਵੱਲੋਂ
ਖੇਤਰ
• ਕੁੱਲ
3,355 km2 (1,295 sq mi) (174ਵਾਂ ਜੇ ਦਰਜਾ ਦਿੱਤਾ ਜਾਵੇ)
• ਜਲ (%)
2.7
ਆਬਾਦੀ
• 2011 ਜਨਗਣਨਾ
294,906 (ਵਿਵਾਦਤ)
• ਘਣਤਾ
86/km2 (222.7/sq mi) (116ਵਾਂ)
ਜੀਡੀਪੀ (ਨਾਮਾਤਰ)2008 ਅਨੁਮਾਨ
• ਕੁੱਲ
$3.9 ਬਿਲੀਅਨ[1]
• ਪ੍ਰਤੀ ਵਿਅਕਤੀ
$16,158[1]
ਮੁਦਰਾਤੁਰਕੀ ਲੀਰਾ1 (TRY)
ਸਮਾਂ ਖੇਤਰUTC+2 (ਪੂਰਬੀ ਯੂਰਪੀ ਸਮਾਂ)
• ਗਰਮੀਆਂ (DST)
UTC+3 (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+90 (+90-492 ਉੱਤਰੀ ਸਾਈਪ੍ਰਸ ਦੇ ਤੁਰਕ ਗਣਰਾਜ ਲਈ)
ਇੰਟਰਨੈੱਟ ਟੀਐਲਡੀ.nc.tr ਜਾਂ .tr; .cc ਦੀ ਆਮ ਵਰਤੋਂ
  1. ਯੂਰੋ ਵੀ ਬਹੁਤ ਵਰਤਿਆ ਜਾਂਦਾ ਹੈ।

ਉੱਤਰੀ ਸਾਈਪ੍ਰਸ ਦਾ ਤੁਰਕ ਗਣਰਾਜ (ਤੁਰਕ: Kuzey Kıbrıs Türk Cumhuriyeti), ਆਮ ਤੌਰ ਉੱਤੇ ਉੱਤਰੀ ਸਾਈਪ੍ਰਸ, ਇੱਕ ਸਵੈ-ਘੇਸ਼ਤ ਮੁਲਕ[2] ਹੈ ਜੋ ਸਾਈਪ੍ਰਸ ਟਾਪੂ ਦੇ ਉੱਤਰ-ਪੂਰਬੀ ਹਿੱਸੇ ਵਿੱਚ ਹੈ। ਸਿਰਫ਼ ਤੁਰਕੀ ਵੱਲੋਂ ਮਾਨਤਾ[3][4][5][6] ਹੁੰਦਿਆਂ ਹੋਇਆਂ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਇਸਨੂੰ ਸਾਈਪ੍ਰਸ[7][8][9] ਦੇ ਇੱਕ ਮੱਲੇ ਹੋਏ ਰਾਜਖੇਤਰ[10] ਦਾ ਦਰਜਾ ਹਾਸਲ।

ਹਵਾਲੇ[ਸੋਧੋ]

  1. 1.0 1.1 Economic and Social Indicators 1977–2007 Archived 2013-11-08 at the Wayback Machine., TRNC State Planning Organization, February 2008
  2. Emerson, Michael (2004). The Wider Europe Matrix. CPSE. ISBN 92-9079-469-0.
  3. BBC: The status of Northern Cyprus as a separate entity is recognised only by Turkey, which keeps around 30,000 troops in the north of the island.
  4. Europe Review, Kogan Page, 2003, p.79
  5. Nurşin Ateşoğlu Güney, Contentious issues of security and the future of Turkey, Ashgate Publishing, 2007, p.161
  6. The CIA World Factbook 2010, Central Intelligence Agency (U.S.), p.182
  7. UN Security Council Resolution 541 Archived 2003-08-28 at the Wayback Machine. – 1983
  8. UN Security Council Resolution 550 Archived 2012-05-06 at the Wayback Machine. – 1984
  9. Rule of Law In Armed Conflicts Project - Cyprus Archived 2012-04-01 at the Wayback Machine. Judicial Decisions of ECHR regarding occupation
  10. [1] Archived 2012-05-06 at the Wayback Machine. United Nations Security Council resolution 550: "Gravely concerned about the further secessionist acts in the occupied part of the Republic of Cyprus which are in violation of resolution 541(1983), namely the purported "exchange of Ambassadors" between Turkey and the legally invalid "Turkish Republic of Northern Cyprus" and the contemplated holding of a "Constitutional referendum" and "elections", as well as by other actions or threats of action aimed at further consolidating the purported independent state and the division of Cyprus".