ਉੱਤਰ-ਸੰਰਚਨਾਵਾਦ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਉੱਤਰ-ਸੰਰਚਨਾਵਾਦ (ਅੰਗਰੇਜ਼ੀ: ਪੋਸਟ-ਸਟ੍ਰਕਚਰਲਿਜਮ) 20ਵੀਂ ਸਦੀ ਦੇ ਮਗਰਲੇ ਅਧ ਦੌਰਾਨ1960ਵਿਆਂ ਅਤੇ 70ਵਿਆਂ ਵਿੱਚ ਜਿਨ੍ਹਾਂ ਫਰਾਂਸਿਸੀ ਅਤੇ ਯੂਰਪੀ ਦਾਰਸ਼ਨਿਕਾਂ ਅਤੇ ਮਹੱਤਵਪੂਰਣ ਸਿੱਧਾਂਤਕਾਰਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਉਨ੍ਹਾਂ ਦੀਆਂ ਔਖੀਆਂ ਲਿਖਤਾਂ ਨੂੰ ਨਿਰੂਪਿਤ ਕਰਨ ਲਈ ਅਮਰੀਕੀ ਵਿਦਵਾਨਾਂ ਦੁਆਰਾ ਰੱਖਿਆ ਨਾਮ ਹੈ।[੧][੨][੩]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |