ਏਗਥਾ ਕਰਿਸਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਡੇਮ ਏਗਥਾ ਕਰਿਸਟੀ
ਜਨਮ ਏਗਥਾ ਮੇਰੀ ਕਲਾਰਿਸਾ ਮਿਲਰ
15 ਸਤੰਬਰ 1890(1890-09-15)
Torquay, ਡੇਵੋਨ, ਇੰਗਲੈਂਡ
ਮੌਤ 12 ਜਨਵਰੀ 1976(1976-01-12) (ਉਮਰ 85)
ਵੈਲਿੰਗਫੋਰਡ, ਆਕਸਫੋਰਡਸ਼ਿਰ, ਇੰਗਲੈਂਡ
ਕਿੱਤਾ ਨਾਵਲਕਾਰ, ਨਿੱਕੀ-ਕਹਾਣੀ ਲੇਖਕ, ਨਾਟਕਕਾਰ, ਕਵੀ
ਲਹਿਰ ਜਾਸੂਸੀ ਗਲਪ ਦਾ ਸੁਨਹਿਰੀ ਜੁੱਗ
ਪਤੀ ਜਾਂ ਪਤਨੀ(ਆਂ) ਆਰਕੀ ਕਰਿਸਟੀ
(ਸ਼ਾਦੀ 1914; ਤਲਾਕ 1928)
ਮੈਕਸ ਮੈਲੋਵਨ
(ਸ਼ਾਦੀ 1930–76; ਆਪਦੀ ਮੌਤ)
ਬੱਚੇ Rosalind Hicks (1919–2004)
ਵੈੱਬਸਾਈਟ
http://www.agathachristie.com

ਡੇਮ ਏਗਥਾ ਮੇਰੀ ਕਲਾਰਿਸਾ ਕਰਿਸਟੀ (ਅੰਗਰੇਜ਼ੀ: Dame Agatha Mary Clarissa Christie; 15 ਸਤੰਬਰ 1890 – 12 ਜਨਵਰੀ 1976) ਵਿਸ਼ਵਪ੍ਰਸਿੱਧ ਅੰਗਰੇਜ਼ੀ ਜਾਸੂਸੀ ਨਾਵਲਕਾਰ, ਨਿੱਕੀ-ਕਹਾਣੀਕਾਰ, ਅਤੇ ਨਾਟਕਕਾਰ ਸੀ। ਉਸਨੇ ਛੇ ਰੋਮਾਂਸ ਨਾਵਲ ਵੀ ਲਿਖੇ ਹਨ, ਪਰ ਉਹ ਆਪਣੇ 66 ਜਾਸੂਸੀ ਨਾਵਲਾਂ, 14 ਕਹਾਣੀ-ਸੰਗ੍ਰਿਹਾਂ ਲਈ ਜਾਣੀ ਜਾਂਦੀ ਹੈ। ਉਸਨੇ ਦੁਨੀਆਂ ਦਾ ਸਭ ਤੋਂ ਵੱਡਾ ਨਾਟਕ, ਦ ਮਾਊਸਟ੍ਰੈਪ ਵੀ ਲਿਖਿਆ ਹੈ।[੧] ਉਸਦੀ ਪ੍ਰਸਿੱਧੀ ਇਸ ਗੱਲ ਤੋਂ ਸਾਫ਼ ਹੁੰਦੀ ਹੈ ਕਿ ਉਸਦੀਆਂ ਲਿਖੀਆਂ ਕਿਤਾਬਾਂ ਵਿਲਿਅਮ ਸ਼ੇਕਸਪੀਅਰ ਦੇ ਇਲਾਵਾ ਸੰਸਾਰ ਦੇ ਕਿਸੇ ਹੋਰ ਲੇਖਕ ਦੀਆਂ ਕਿਤਾਬਾਂ ਤੋਂ ਜਿਆਦਾ ਵਿਕੀਆਂ ਹਨ। 2006 ਤੱਕ ਉਸਦੇ ਨਾਵਲਾਂ ਦੀਆਂ ਇੱਕ ਅਰਬ ਤੋਂ ਵੀ ਜਿਆਦਾ ਕਾਪੀਆਂ ਵਿਕ ਚੁੱਕੀਆਂ ਸਨ, ਅਤੇ 100 ਤੋਂ ਵੀ ਜਿਆਦਾ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ।

ਹਵਾਲੇ[ਸੋਧੋ]