ਐਂਜਿਲਾ ਮੇਰਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਐਂਜਿਲਾ ਮੇਰਕਲ
ਜਰਮਨੀ ਦੀ ਚਾਂਸਲਰ
ਅਹੁਦੇਦਾਰ
ਅਹੁਦਾ ਸੰਭਾਲਿਆ
22 ਨਵੰਬਰ 2005
ਰਾਸ਼ਟਰਪਤੀ ਹੋਸਤ ਕੋਹਲਰ
ਕ੍ਰਿਸਚਨ ਵੁਲਫ਼
ਜੋਅਚਿਮ ਗੌਕ
ਡਿਪਟੀ ਫ੍ਰਾਂਜ਼ ਮੁਨਤੇਫੇਰਿੰਗ
ਫ੍ਰੈੰਕ-ਵਾਲਟਰ ਸਟਿਨਮੇਇਏਰ
ਗੁਇਦੋ ਵੇਸਤੇਰਵੇਲੇ
ਫਿਲਿਪ ਰੋਸਲੇਰ
ਸਿਗਮਰ ਗਾਬ੍ਰਿਏਲ
ਪੂਰਵ ਅਧਿਕਾਰੀ ਗਰਹਾਰਡ ਸਚਰੋਦਰ
ਵਾਤਾਵਰਣ ਮੰਤਰੀ
ਅਹੁਦੇ 'ਤੇ
17 ਨਵੰਬਰ 1994 – 26 ਅਕਤੂਬਰ 1998
ਪੂਰਵ ਅਧਿਕਾਰੀ ਕਲਾਉਸ ਟੋਫਰ
ਉੱਤਰ ਅਧਿਕਾਰੀ ਜੁਰਗੇਂ ਤ੍ਰਿਤਿਨ
Minister of Women and Youth
ਅਹੁਦੇ 'ਤੇ
18 ਜਨਵਰੀ 1991 – 17 ਨਵੰਬਰ 1994
ਪੂਰਵ ਅਧਿਕਾਰੀ ਉਰਸੁਲਾ ਲੇਹਰ
ਉੱਤਰ ਅਧਿਕਾਰੀ ਕਲੌਦਿਆ ਨੋਲਤ
Member of the Bundestag
for Stralsund-Nordvorpommern-Rügen
ਅਹੁਦੇਦਾਰ
ਅਹੁਦਾ ਸੰਭਾਲਿਆ
2 ਦਸੰਬਰ 1990
ਪੂਰਵ ਅਧਿਕਾਰੀ Constituency Created
ਨਿੱਜੀ ਵੇਰਵਾ
ਜਨਮ ਐਂਜਿਲਾ ਦੋਰੋਥਆ ਕੈਸਨੇਰ
ਜੁਲਾਈ 17, 1954(1954-07-17)
ਹਮਬਰਗ, ਪੱਛਮੀ ਜਰਮਨੀ
ਸਿਆਸੀ ਪਾਰਟੀ ਡੈਮੋਕਰੇਟਿਕ ਅਵੇਕਨਿੰਗ (1989-1990)
ਕ੍ਰਿਸਚਨ ਡੈਮੋਕਰੇਟਿਕ ਯੂਨੀਅਨ (1990-present)
ਜੀਵਨ ਸਾਥੀ ਜੋਅਚਿਮ ਸੌਏਰ (ਵਿ. ੧੯੯੮)
ਉਲਰਿਚ ਮੇਰਕਲ (ਵਿ. ੧੯੭੭; divorced ੧੯੮੨)
ਅਲਮਾ ਮਾਤਰ ਲਿਪਜ਼ਿਨਗ ਯੂਨਿਵਰਸਿਟੀ
ਧਰਮ ਜਰਮਨੀ ਵਿੱਚ ਏਵੇਜਲੀਕਲ ਚਰਚ
ਦਸਤਖ਼ਤ

ਏੰਜੇਲਾ ਦੋਰੋਥਆ ਮੇਰਕਲ (ਜਰਮਨ: [ aŋˈɡeːla doʁoˈteːa ˈmɛʁkl̩ ] ਜਨਮ 17 ਜੁਲਾਈ 1954) ਜਰਮਨੀ ਦੀ ਇੱਕ ਸਿਆਸਤਦਾਨ ਅਤੇ ਭੂਤਪੂਰਵਕ ਖੋਜ ਵਿਗਿਆਨੀ ਹੈ ਜਿਹੜੀ ਕਿ 2005 ਤੋਂ ਜਰਮਨੀ ਦੀ ਚਾਸਲਰ ਹੈ। ਓਹ 2000 ਤੋਂ ਕ੍ਰਿਸਚਨ ਡੈਮੋਕਰੇਟਿਕ ਯੂਨੀਅਨ (ਜਰਮਨੀ) ਦੀ ਆਗੂ ਹੈ। ਅਜਿਹਾ ਕਰਨ ਵਾਲੀ ਓਹ ਜਰਮਨੀ ਦੀ ਪਹਿਲੀ ਔਰਤ ਹੈ।