ਐਜ਼ਰਾ ਪਾਊਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਐਜ਼ਰਾ ਪਾਊਂਡ
ਜਨਮ 30 ਅਕਤੂਬਰ 1885(1885-10-30)
ਮੌਤ 1 ਨਵੰਬਰ 1972(1972-11-01) (ਉਮਰ 87)
ਵੀਨਸ
ਕਿੱਤਾ ਕਵੀ, ਆਲੋਚਕ
ਲਹਿਰ ਆਧੁਨਿਕਤਾਵਾਦ

ਐਜ਼ਰਾ ਵੈਸਟਨ ਲੂਮਿਸ ਪਾਊਂਡ (ਅੰਗਰੇਜ਼ੀ:Ezra Weston Loomis Pound) (30 ਅਕਤੂਬਰ 1885 – 1 ਨਵੰਬਰ 1972) ਅਮਰੀਕੀ ਕਵੀ ਅਤੇ ਆਲੋਚਕ ਸੀ। ਉਹ ਅੰਗਰੇਜ਼ੀ ਸਾਹਿਤ ਵਿੱਚ ਆਧੁਨਿਕਤਾਵਾਦੀ ਅੰਦੋਲਨ ਦੀ ਇੱਕ ਪ੍ਰਮੁੱਖ ਹਸਤੀ ਸੀ।