ਐਡਵਰਡ ਗਿਬਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਐਡਵਰਡ ਗਿਬਨ

ਐਡਵਰਡ ਗਿਬਨ ਦਾ ਪੋਰਟਰੇਟ, ਚਿੱਤਰਕਾਰ: ਸਰ ਜੋਸੂਆ ਰੇਨੋਲਡ (1723–1792)
ਜਨਮ 27 ਅਪਰੈਲ 1737
ਪੁਤਨੇ, ਸੁਰੇ, ਇੰਗਲੈਂਡ
ਮੌਤ 16 ਜਨਵਰੀ 1794(1794-01-16) (ਉਮਰ 56)
ਲੰਦਨ

ਐਡਵਰਡ ਗਿਬਨ (8 ਮਈ 1737[੧] – 16 ਜਨਵਰੀ 1794)[੨] ਇੰਗਲੈਂਡ ਦੇ ਇਤਿਹਾਸਕਾਰ ਅਤੇ ਪਾਰਲਮੈਂਟ ਮੈਂਬਰ ਸਨ। ਉਨ੍ਹਾਂ ਦੀ ਹਿਸਟਰੀ ਆਫ ਦ ਡਿਕਲਾਈਨ ਐਂਡ ਫਾਲ ਆਫ ਰੋਮਨ ਇੰਪਾਇਰ ਨਾਮਕ ਰਚਨਾ 1776 ਤੋਂ 1788 ਦੇ ਵਿੱਚ ਛੇ ਖੰਡਾਂ ਵਿੱਚ ਪ੍ਰਕਾਸ਼ਿਤ ਹੋਈ।

ਹਵਾਲੇ

  1. O.S. 27 ਅਪਰੈਲ
  2. Gibbon's birthday is 27 April 1737 of the old style (O.S.) Julian calendar; England adopted the new style (N.S.) Gregorian calendar in 1752, and thereafter Gibbon's birthday was celebrated on 8 May 1737 N.S.