ਐਡਵਰਡ ਸਨੋਡੇਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਐਡਵਰਡ ਸਨੋਡੇਨ
ਜਨਮ ਐਡਵਰਡ ਜੋਸਫ ਸਨੋਡੇਨ
21 ਜੂਨ 1983 (ਉਮਰ 30 ਸਾਲ)[੧]
ਵਿਲਿੰਗਟਨ, ਉੱਤਰੀ ਕੈਰੋਲੀਨਾ
ਕੌਮੀਅਤ ਅਮਰੀਕੀ
ਕਿੱਤਾ ਪ੍ਰਣਾਲੀ ਪ੍ਰਸਾਸ਼ਕ
ਮਾਲਕ ਬੂਜ਼ ਐਲਨ ਹੈਮਿਲਟਨ[੨] (10 ਜੂਨ 2013 ਤੱਕ)
ਮਸ਼ਹੂਰ ਕਾਰਜ ਯੂਨਾਇਟਡ ਸਟੇਟਸ ਦੇ ਸਰਕਾਰੀ ਖੁਫੀਆ ਨਿਗਰਾਨੀ ਪ੍ਰੋਗਰਾਮ ਦੇ ਵੇਰਵੇ ਜੱਗਜਾਹਰ ਕਰਨ ਲਈ
ਆਪਣਾ ਸ਼ਹਿਰ ਵਿਲਿੰਗਟਨ, ਉੱਤਰੀ ਕੈਰੋਲੀਨਾ
ਅਪਰਾਧ ਦੋਸ਼ ਸਰਕਾਰੀ ਜਾਇਦਾਦ ਦੀ ਚੋਰੀ, ਨੈਸ਼ਨਲ ਡਿਫੈਂਸ ਇਨਫਰਮੇਸ਼ਨ ਦੀ ਅਣਾਧਿਕਾਰਿਤ ਤੌਰ ਤੇ ਮੁਖਬਰੀ ਕਰਨਾ, ਅਤੇ ਖੁਫੀਆ ਜਾਣਕਾਰੀ ਕਿਸੇ ਅਣਾਧਿਕਾਰਿਤ ਵਿਅਕਤੀ ਨੂੰ ਜਾਣ ਬੁਝ ਕੇ ਦੇਣਾ (ਜੂਨ 2013)

ਐਡਵਰਡ ਜੋਸਫ ਸਨੋਡੇਨ (ਅੰਗਰੇਜੀ: Edward Joseph Snowden, ਜਨਮ: ਜੂਨ 21, 1983)[੧] ਅਮਰੀਕੀ ਪੂਰਵ ਤਕਨੀਕੀ ਠੇਕੇਦਾਰ ਅਤੇ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ ਆਈ ਏ) ਕਰਮਚਾਰੀ ਹੈ। ਇਹ ਅਮਰੀਕੀ ਨਿਗਰਾਨੀ ਪਰੋਗਰਾਮ ਦੀ ਜਾਣਕਾਰੀ ਸਾਰਵਜਨਿਕ ਕਰਨ ਤੋਂ ਪਹਿਲਾਂ ਕੰਸਲਟਿੰਗ ਫਰਮ ਬੂਜ਼ ਐਲਨ ਹੈਮਿਲਟਨ ਵਿੱਚ ਕੰਮ ਕਰਦੇ ਸਨ, ਜੋ ਨੇਸ਼ਨਲ ਸਕਿਊਰਿਟੀ ਏਜੰਸੀ (ਐਨ ਐਸ ਏ) ਨੂੰ ਆਪਣੀ ਸੇਵਾਵਾਂ ਉਪਲੱਬਧ ਕਰਾਂਦੀ ਹੈ।[੩][੪]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. ੧.੦ ੧.੧ Ackerman, Spencer (June 10, 2013). "Edward Snowden failed in attempt to join US army's elite special forces unit". The Guardian (London). http://www.guardian.co.uk/world/2013/jun/10/edward-snowden-army-special-forces. "The army did confirm Snowden's date of birth: June 21, 1983." 
  2. Greenwald, Glenn; MacAskill, Ewen; Poitras, Laura (June 10, 2013). "Edward Snowden: the whistleblower behind the NSA surveillance revelations". The Guardian (London). http://www.guardian.co.uk/world/2013/jun/09/edward-snowden-nsa-whistleblower-surveillance#start-of-comments. "The individual responsible for one of the most significant leaks in US political history is Edward Snowden, a 29-year-old former technical assistant for the CIA and current employee of the defence contractor Booz Allen Hamilton. Snowden has been working at the National Security Agency for the last four years as an employee of various outside contractors, including Booz Allen and Dell." 
  3. Gellman, Barton; Markon, Jerry (June 9, 2013). "Edward Snowden says motive behind leaks was to expose 'surveillance state'". The Washington Post. http://www.washingtonpost.com/politics/edward-snowden-says-motive-behind-leaks-was-to-expose-surveillance-state/2013/06/09/aa3f0804-d13b-11e2-a73e-826d299ff459_story.html?tid=pm_politics_pop. Retrieved on ੧੦ ਜੂਨ ੨੦੧੩. 
  4. Gellman, Barton; Blake, Aaron; Miller, Greg (June 9, 2013). "Edward Snowden comes forward as source of NSA leaks". The Washington Post. http://www.washingtonpost.com/politics/intelligence-leaders-push-back-on-leakers-media/2013/06/09/fff80160-d122-11e2-a73e-826d299ff459_story.html. Retrieved on ੧੦ ਜੂਨ ੨੦੧੩. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png