ਉੱਤਰੀ ਕੈਰੋਲੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਉੱਤਰੀ ਕੈਰੋਲੀਨਾ ਦਾ ਰਾਜ
State of North Carolina
Flag of ਉੱਤਰੀ ਕੈਰੋਲੀਨਾ State seal of ਉੱਤਰੀ ਕੈਰੋਲੀਨਾ
ਝੰਡਾ Seal
ਉੱਪ-ਨਾਂ: ਟਾਰ ਹੀਲ ਰਾਜ; ਪੁਰਾਣਾ ਉੱਤਰੀ ਰਾਜ
ਮਾਟੋ: Esse quam videri (ਅਧਿਕਾਰਕ); ਉਡਾਣ ਵਿੱਚ ਮੋਹਰੀ
Map of the United States with ਉੱਤਰੀ ਕੈਰੋਲੀਨਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਬੋਲੀਆਂ ਅੰਗਰੇਜ਼ੀ (੯੦.੭੦%)
ਸਪੇਨੀ (੬.੧੮%)[੧]
ਵਸਨੀਕੀ ਨਾਂ ਉੱਤਰੀ ਕੈਰੋਲੀਨੀ (ਅਧਿਕਾਰਕ);
ਟਾਰ ਹੀਲ (ਪ੍ਰਚੱਲਤ)
ਰਾਜਧਾਨੀ ਰੌਲੀ
ਸਭ ਤੋਂ ਵੱਡਾ ਸ਼ਹਿਰ ਸ਼ਾਰਲਟ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਸ਼ਾਰਲਟ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ ੨੮ਵਾਂ ਦਰਜਾ
 - ਕੁੱਲ 53,819 sq mi
(139,390 ਕਿ.ਮੀ.)
 - ਚੁੜਾਈ 150 ਮੀਲ (241 ਕਿ.ਮੀ.)
 - ਲੰਬਾਈ 560[੨] ਮੀਲ (901 ਕਿ.ਮੀ.)
 - % ਪਾਣੀ 9.5
 - ਵਿਥਕਾਰ 33° 50′ N to 36° 35′ N
 - ਲੰਬਕਾਰ 75° 28′ W to 84° 19′ W
ਅਬਾਦੀ  ਸੰਯੁਕਤ ਰਾਜ ਵਿੱਚ ੧੦ਵਾਂ ਦਰਜਾ
 - ਕੁੱਲ 9,752,073 (੨੦੧੨ ਦਾ ਅੰਦਾਜ਼ਾ)[੩]
 - ਘਣਤਾ 200.2/sq mi  (77.3/km2)
ਸੰਯੁਕਤ ਰਾਜ ਵਿੱਚ ੧੫ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $44,670[੪] (੩੮ਵਾਂ[੪])
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਮਿਚਲ[੫][੬]
6,684 ft (2037 m)
 - ਔਸਤ 700 ft  (210 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਗਰ[੫]
sea level
ਸੰਘ ਵਿੱਚ ਪ੍ਰਵੇਸ਼  ੨੧ ਨਵੰਬਰ ੧੭੮੯ (੧੨ਵਾਂ)
ਰਾਜਪਾਲ ਪੈਟ ਮੈਕਰੋਰੀ (ਗ)
ਲੈਫਟੀਨੈਂਟ ਰਾਜਪਾਲ ਡੈਨ ਫ਼ਾਰੈਸਟ (ਗ)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਰਿਚਰਡ ਬਰ (ਗ)
ਕੇ ਹੈਗਨ (ਲੋ)
ਸੰਯੁਕਤ ਰਾਜ ਸਦਨ ਵਫ਼ਦ ੪ ਲੋਕਤੰਤਰੀ,
੯ ਗਣਤੰਤਰੀ (list)
ਸਮਾਂ ਜੋਨ ਪੂਰਬੀ: UTC-੫/-੪
ਛੋਟੇ ਰੂਪ NC US-NC
ਵੈੱਬਸਾਈਟ www.nc.gov

ਉੱਤਰੀ ਕੈਰੋਲੀਨਾ (ਸੁਣੋi/ˌnɔrθ kærəˈlnə/) ਦੱਖਣ-ਪੂਰਬੀ ਸੰਯੁਕਤ ਰਾਜ ਵਿੱਚ ਸਥਿੱਤ ਇੱਕ ਰਾਜ ਹੈ। ਇਸਦੀਆਂ ਹੱਦਾਂ ਦੱਖਣ ਵੱਲ ਜਾਰਜੀਆ ਅਤੇ ਦੱਖਣੀ ਕੈਰੋਲੀਨਾ, ਪੱਛਮ ਵੱਲ ਟੇਨੈਸੀ, ਉੱਤਰ ਵੱਲ ਵਰਜਿਨੀਆ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਇਸਨੂੰ ਟਾਰ ਹੀਲ ਰਾਜ ਜਾਂ ਪੁਰਾਣਾ ਉੱਤਰੀ ਰਾਜ ਵੀ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]