ਐਫਰੋਡਾਇਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਐਫ਼੍ਰੋਡਾਇਟੀ
NAMA Aphrodite Syracuse.jpg
ਇਸ਼ਕ,ਸੁਹੱਪਣ ਅਤੇ ਕਾਮ ਦੀ ਦੇਵੀ
ਜਗ੍ਹਾ ਮਾਊਂਟ ਓਲੰਪਿਸ
ਚਿੰਨ੍ਹ ਡਾਲਫਿਨ, ਗੁਲਾਬ, ਸਿੱਪੀ, ਮਹਿੰਦੀ, ਘੁੱਗੀ, ਚਿੜੀ, ਕਮਰਬੰਦ, ਦਰਪਨ, ਅਤੇ ਹੰਸ
ਪਤੀ/ਪਤਨੀ ਹਿਫ਼ਾਏਸਟਸ, ਆਰੇਸ, ਪੋਜੀਡਨ, ਹਰਮੀਜ਼, ਡਾਇਉਨਸ, ਅਡੋਨਿਸ, and Anchises
ਮਾਪੇ ਯੁਰੇਨਸ[੧] ਜਾਂ ਜਿਊਸ ਅਤੇ ਡੀਓਨ[੨]
ਭੈਣ-ਭਰਾ ਦ ਟ੍ਰੀ ਨਿੰਫਸ, ਫਿਊਰੀਜ ਅਤੇ ਗਿਗਾਂਟੇਸ
ਬੱਚੇ ਇਰੋਸ,[੩] ਫੋਬੋਸ, ਡੀਮੋਸ, ਹਾਰਮੋਨੀਆ, ਪੋਥੋਸ, ਐਂਟਰੋਸ, ਹਿਮਰੋਸ, ਹਰਮਾਫਰੋਡਿਟੋਸ, ਰ੍ਹੋਡ, ਐਰੀਕਸ, ਪੀਥੋ, ਟਾਈਸ, ਯੁਨੋਮੀਆ, ਦ ਗ੍ਰੇਸਜ, ਪਰੀਆਪਸ ਅਤੇ ਅਰੇਨੀਆਸ
ਰੋਮਨ ਤੁੱਲ ਵੀਨਸ

ਐਫਰੋਡਾਇਟੀ (ਯੂਨਾਨੀ: Ἀφροδίτη) ਪਿਆਰ ਅਤੇ ਖੂਬਸੂਰਤੀ ਦੀ ਯੂਨਾਨੀ ਦੇਵੀ ਹੈ। ਰੋਮਨ ਮਿਥਿਹਾਸ ਵਿੱਚ ਇਸ ਦੇਵੀ ਦੇ ਬਰਾਬਰ ਵੀਨਸ ਹੈ। ਹਵਾਲੇ

  1. Hesiod, Theogony, 188
  2. Homer, Iliad 5.370.
  3. Eros is usually mentioned as the son of Aphrodite but in other versions he is born out of Chaos