ਓਵਿਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਵਿਦ
ਲਾਰੇਲ ਮਾਲਿਆਰਪਣ ਦੇ ਨਾਲ ਓਵਿਡ ਦਾ ਕਾਲਪਨਿਕ ਚਿਤਰਣ (ਇੱਕ ਉਤਕੀਰਣਨ ਤੋ)
ਲਾਰੇਲ ਮਾਲਿਆਰਪਣ ਦੇ ਨਾਲ ਓਵਿਡ ਦਾ ਕਾਲਪਨਿਕ ਚਿਤਰਣ (ਇੱਕ ਉਤਕੀਰਣਨ ਤੋ)
ਜਨਮਪਬਲਿਅਸ ਓਵਿਦਿਅਸ ਨਾਸੋ
20 ਮਾਰਚ 43 ਈ.ਪੂ.
ਸਲਮੋ, ਰੋਮਨ ਗਣਤੰਤਰ (ਅਜਕੱਲ ਸਲਮੋਨਾ, ਇਟਲੀ)
ਮੌਤਇ. 17 ਜਾ 18 (ੳਮਰ 58–60)
ਤੋਮਿਸ, ਸਕਥੀਆ ਮਾਇਨਰ, ਰੋਮਨ ਸਮਰਾਜ (ਅਜਕਲ ਕੋਂਸਤੰਤਾ, ਰੋਮਾਨਿਆ)
ਕਿੱਤਾਕਵੀ

ਪਬਲਿਅਸ ਓਵਿਦਿਅਸ ਨਾਸੋ (Publius Ovidius Naso, 20 ਮਾਰਚ 43 ਈ . ਪੂ .- ਈ . 17/18) ਇੱਕ ਰੋਮਨ ਕਵੀ ਸੀ ਜੋ ਤਿੰਨ ਪ੍ਰਮੁੱਖ ਕਾਵ ਸੰਗ੍ਰਿਹ, ਹੀਰੋਇਦੇਸ, ਅਮੋਰੇਸ ਅਤੇ ਅਰਸ ਅਮਾਤੋਰਿਆ ਅਤੇ ਇੱਕ ਪ੍ਰਾਚੀਨ ਹੇਕਜਮੇਟਰ ਕਵਿਤਾ ਮੇਟਾਮੋਰਫੋਸਿਸ ਦੇ ਲਈ ਪ੍ਰਸਿਧ ਹੈ।