ਓਸਮ ਗਾਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

"ਓਸਮ ਗਾਡ" (ਅਨੁਵਾਦ: ਬਹੁਤ ਵਧੀਆ ਰੱਬਾ, ਅੰਗਰੇਜੀ: Awesome God) ਰਿਚ ਮੁਲਿਨਸ ਦਾ ਲਿਖਿਆ ਇੱਕ ਸਮਕਾਲੀ ਪੂਜਾ ਗੀਤ ਹੈ, ਅਤੇ ਸਭ ਤੋਂ ਪਹਿਲਾ ਉਹਦੀ 1988 ਵਾਲੀ ਐਲਬਮ, ਵਿੰਡਸ ਆਫ ਹੈਵਨ, ਸਟੱਫ ਆਨ ਅਰਥ ਵਿੱਚ ਰਿਕਾਰਡ ਹੋਇਆ। ਇਹ ਐਲਬਮ ਦਾ ਸਭ ਤੋਂ ਪਹਿਲਾ ਮਸ਼ਹੂਰ ਗੀਤ (ਸਿੰਗਲ ਸੋਂਗ) ਸੀ ਅਤੇ ਈਸਾਈ ਰੇਡੀਓ ਦਾ ਨੰਬਰ ਵਨ ਹੋ ਗਿਆ ਅਤੇ ਸਹਿਜੇ ਸਹਿਜੇ ਸਿੰਗਲ ਦੀ ਬਜਾਏ ਲੋਕਪ੍ਰਿਅ ਸਮੂਹਿਕ ਗੀਤ ਬਣ ਗਿਆ।[੧] ਇਹ ਗੀਤ ਦਾ ਸਿਰਲੇਖ ਇੱਕ ਬਿਬਲੀਕਲ ਪਰਕਾਸ਼ਨ (ਨੇਹਿਮੀਆ 1:5, ਨੇਹਿਮੀਆ 9:32, ਸਾਲਮ 47, ਡੈਨਿਅਲ 9:4, ਆਦਿ।) ਤੋਂ ਪ੍ਰੇਰਿਤ ਹੈ।

ਟਿੱਪਣੀਆਂ[ਸੋਧੋ]

ਦ ਲਾਈਟਹਾਊਸ ਇਲੈਕਟ੍ਰਾਨਿਕ ਮੈਗਜੀਨ ਨਾਲ ਇੱਕ ਇੰਟਰਵਿਊ ਦੌਰਾਨ ਅਪ੍ਰੈਲ 1996 ਦੇ ਵਿੱਚ ਮੁਲਿਨਸ ਨੇ ਕਿਹਾ ਸੀ ਕਿ ਇਹ ਗੀਤ ਉਹ ਦਾ ਸਭ ਤੋਂ ਵਧੀਆ ਗੀਤ ਨਹੀਂ ਹੈ।

ਪਾਠ[ਸੋਧੋ]

ਮੂਲ
ਲਿਪਾਂਤਰਨ
ਅਨੁਵਾਦ
Our God is an awesome God
He reigns
From heaven above
With wisdom
Power and love
Our God is an awesome God
ਆਊਰ ਗਾਡ ਇਜ ਐਨ ਓਸਮ ਗਾਡ
ਹੀ ਰੇਇਨਸ
ਫਰਾਮ ਹੇਵਨ ਅਬਵ
ਵਿਦ ਵਿਜਡਮ
ਪਾਵਰ ਐਂਡ ਲਵ
ਆਊਰ ਗਾਡ ਇਜ ਐਨ ਓਸਮ ਗਾਡ
ਸਾਡਾ ਰੱਬ ਬਹੁਤ ਵਧੀਆ ਹੈ
ਉਹ ਰਾਜ ਕਰਦਾ ਹੈ
ਉੱਪਰਲੇ ਸ੍ਵਰਗ ਤੋਂ
ਸਿਆਣਪ ਨਾਲ
ਸਕਤੀ ਅਤੇ ਪਿਆਰ ਨਾਲ
ਸਾਡਾ ਰੱਬ ਬਹੁਤ ਵਧੀਆ ਹੈ

ਹਵਾਲੇ[ਸੋਧੋ]

  1. Selleck, Linda (April 1998). "A Ragamuffin Music Man: Rich Mullins". Friends United Meeting. http://web.archive.org/web/20100708134739/http://www.fum.org/QL/issues/9804/mullins.htm. Retrieved on August 7, 2010.