ਕਕੜ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਕੜ
Indian muntjac
ਵਿਗਿਆਨਕ ਵਰਗੀਕਰਣ
ਜਗਤ: Animalia
ਸੰਘ: Chordata
ਵਰਗ: Mammalia
ਗਣ: Artiodactyla
ਉਪਗਣ: Ruminantia
ਕੁਲ: Cervidae
ਉਪਕੁਲ: Cervinae
ਵੰਸ਼: Muntiacus
Rafinesque, 1815

ਕਕੜ (barking deer) ਇੱਕ ਪਹਾੜੀ ਹਿਰਨ ਹੈ, ਜੋ ਚਿੰਕਾਰੇ ਤੋਂ ਛੋਟਾ ਹੁੰਦਾ ਹੈ। ਇਹ ਕੁੱਤੇ ਦੀ ਤਰਾਂ ਭੌਂਕਦਾ ਹੈ, ਇਸ ਲਈ ਅੰਗ੍ਰੇਜ਼ੀ ਵਿੱਚ ਬਾਰਕਿੰਗ ਡੌਗ ਭਾਵ ਭੌਂਕਣ ਵਾਲਾ ਹਿਰਨ ਕਹਿੰਦੇ ਹਨ। ਇਹ ਹਿਰਨਾਂ ਵਿੱਚ ਸ਼ਾਇਦ ਸਭ ਤੋਂ ਪੁਰਾਣਾ ਹੈ, ਜੋ ਇਸ ਧਰਤੀ ਵਿੱਚ 150 - 350 ਲੱਖ ਸਾਲ ਪਹਿਲਾਂ ਵੇਖਿਆ ਗਿਆ। ਇਸਦੇ ਪਥਰਾਟ ਫ਼ਰਾਂਸ, ਜਰਮਨੀ ਅਤੇ ਪੋਲੈਂਡ ਵਿੱਚ ਮਿਲੇ ਹਨ। ਅੱਜ ਦੀ ਜਿੰਦਾ ਪ੍ਰਜਾਤੀ ਦੱਖਣ ਏਸ਼ੀਆ ਅਰਥਾਤ ਭਾਰਤ ਤੋਂ ਲੈ ਕੇ ਸ਼ਰੀਲੰਕਾ, ਚੀਨ, ਦੱਖਣ ਪੂਰਬੀ ਏਸ਼ੀਆ (ਇੰਡੋਚਾਇਨਾ ਅਤੇ ਮਲਾ ਪ੍ਰਾਯਦੀਪ ਦੇ ਉੱਤਰੀ ਇਲਾਕੇ) ਦੀ ਮੂਲ ਨਿਵਾਸੀ ਹੈ।