ਕਚਿਆਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕਚਿਆਣ ਜਾਂ ਮਤਲੀ ਮਿਹਦੇ ਦੇ ਉਤਲੇ ਪਾਸੇ ਘਬਰਾਹਟ ਅਤੇ ਬੇਚੈਨੀ ਦੀ ਇੱਕ ਝਰਨਾਹਟ ਮਹਿਸੂਸ ਹੋਣ ਨੂੰ ਆਖਿਆ ਜਾਂਦਾ ਹੈ ਜੀਹਦੇ ਕਰਕੇ ਨਾ ਚਾਹਿਆਂ ਵੀ ਕੈ ਕਰਨ ਦਾ ਜੀਅ ਕਰਦਾ ਹੈ।[੧] ਇਹ ਆਮ ਤੌਰ 'ਤੇ ਪਰ ਹਮੇਸ਼ਾਂ ਨਹੀਂ ਕੈ ਆਉਣ ਤੋਂ ਪਹਿਲਾਂ ਮਹਿਸੂਸ ਹੁੰਦੀ ਹੈ। ਬਿਨਾਂ ਉਲਟੀ ਕੀਤਿਆਂ ਵੀ ਇਨਸਾਨ ਨੂੰ ਕਚਿਆਣ ਆ ਸਕਦੀ ਹੈ।

ਹਵਾਲੇ

  1. Metz A, Hebbard G (September 2007). "Nausea and vomiting in adults--a diagnostic approach". Aust Fam Physician 36 (9): 688–92. PMID 17885699.