ਕਰਤਾਰ ਸਿੰਘ ਸ਼ਮਸ਼ੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਰਤਾਰ ਸਿੰਘ ਸ਼ਮਸ਼ੇਰ (? - 14 ਅਗਸਤ 1983) ਇੱਕ ਪੰਜਾਬੀ ਲੇਖਕ ਸੀ।[1]ਪੰਜਾਬੀ ਲੋਕ ਸਾਹਿਤ ਦੀ ਸੰਭਾਲ ਲਈ ਵੀ ਕੰਮ ਕੀਤਾ।[2] ਉਸ ਦੀ ਯਾਦ ਵਿੱਚ ਕਰਤਾਰ ਸਿੰਘ ਸ਼ਮਸ਼ੇਰ ਯਾਦਗਾਰੀ ਪੁਰਸਕਾਰ ਦੀ ਵੀ ਸਥਾਪਨਾ ਕੀਤੀ ਗਈ ਹੈ।[3]

ਪੁਸਤਕਾਂ[ਸੋਧੋ]

  • ਜੀਵਨ ਤਰੰਗਾਂ (ਕਾਵਿ ਪੁਸਤਕ)[4]
  • ਨੀਲੀ ਤੇ ਰਾਵੀ
  • ਜਿਉਂਦੀ ਦੁਨੀਆਂ [5]

ਹਵਾਲੇ[ਸੋਧੋ]

  1. Geocaching. "Geocaching - The Official Global GPS Cache Hunt Site". www.geocaching.com (in ਅੰਗਰੇਜ਼ੀ). Retrieved 2023-06-23.
  2. ਮਾਦਪੁਰੀ, ਸੁਖਦੇਵ (2014). ਮਹਿਕ ਪੰਜਾਬ ਦੀ. ਮੋਹਾਲੀ: ਯੂਨੀਸਟਾਰ. p. 10. ਪੰਜਾਬੀ ਲੋਕ ਸਾਹਿਤ ਦੀ ਸੰਭਾਲ ਲਈ ਕਰਤਾਰ ਸਿੰਘ ਸ਼ਮਸ਼ੇਰ (ਕਰਤਾ ਨੀਲੀ ਤੇ ਰਾਵੀ), ਹਰਜੀਤ ਸਿੰਘ (ਕਰਤਾ ਨੈ ਝਨਾਂ), ਡਾ. ਮਹਿੰਦਰ ਸਿੰਘ ਰੰਧਾਵਾ, ਦਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਅਵਤਾਰ ਸਿੰਘ ਦਲੇਰ, ਡਾ. ਸ਼ੇਰ ਸਿੰਘ ਸ਼ੇਰ (ਕਰਤਾ ਬਾਰ ਦੇ ਢੋਲੇ), ਸੰਤ ਰਾਮ (ਪੰਜਾਬ ਦੇ ਗੀਤ), ਹਰਭਜਨ ਸਿੰਘ, ਡਾ. ਵਣਜਾਰਾ ਬੇਦੀ, ਡਾ. ਕਰਨੈਲ ਸਿੰਘ ਥਿੰਦ ਵਰਗੇ ਵਿਦਵਾਨਾਂ ਦੇ ਨਾਲ਼-ਨਾਲ਼ ਤੁਰਦਿਆਂ ਸੁਖਦੇਵ ਮਾਦਪੁਰੀ ਨੇ ਵੀ ਨਿਰੰਤਰ ਲੋਕ ਸਾਹਿਤ ਸੰਭਾਲ ਵਿੱਚ ਉੱਘਾ ਯੋਗਦਾਨ ਪਾਇਆ ਹੈ।
  3. Punjab, Yes (2022-11-13). "ਪੰਜਾਬੀ ਸਾਹਿਤ ਅਕਾਡਮੀ ਵੱਲੋਂ 12 ਉੱਘੇ ਲੇਖਕਾਂ ਦਾ ਕੀਤਾ ਗਿਆ ਸਨਮਾਨ - Yes Punjab - ਪੰਜਾਬੀ ਖ਼ਬਰਾਂ - Latest Punjab News in Punjabi" (in ਅੰਗਰੇਜ਼ੀ (ਅਮਰੀਕੀ)). Retrieved 2023-06-23.[permanent dead link]
  4. Service, Tribune News. "ਕਰਤਾਰ ਸਿੰਘ ਸ਼ਮਸ਼ੇਰ ਦੀ ਕਾਵਿ ਪੁਸਤਕ 'ਜੀਵਨ ਤਰੰਗਾਂ' ਲੋਕ ਅਰਪਣ". Tribuneindia News Service. Archived from the original on 2023-06-23. Retrieved 2023-06-23.
  5. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2023-06-23. Retrieved 2023-06-23.