ਕਲਾਕਾਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਕਲਾਕਾਰ, ਇੱਕ ਉਹ ਮਨੁੱਖ ਹੈ ਜੋ ਕਿਸੇ ਤਰ੍ਹਾਂ ਦੀ ਕਲਾਤਮਿਕ ਸਿਰਜਣਾ ਕਰਦਾ ਹੋਵੇ। ਆਮ ਭਾਸ਼ਾ ਵਿੱਚ ਇਹ ਲਫਜ਼ ਸਿਰਫ ਦਿੱਖ ਕਲਾਵਾਂ ਦੇ ਅਭਿਆਸੀ ਲਈ ਵਰਤਿਆ ਜਾਂਦਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |