ਕਾਤਾਲੋਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਤਾਲੋਨੀਆ
Catalunya (ਕਾਤਾਲਾਨ)
Cataluña (ਸਪੇਨੀ)
Catalonha (ਓਸੀਤੀ)
ਗੁਣਕ: 41°49′N 1°28′E / 41.817°N 1.467°E / 41.817; 1.467
ਦੇਸ਼  ਸਪੇਨ
ਰਾਜਧਾਨੀ ਬਾਰਸੀਲੋਨਾ
ਸੂਬੇ
ਸਰਕਾਰ
 - ਕਿਸਮ ਸੰਵਿਧਾਨਕ ਬਾਦਸ਼ਾਹੀ ਹੇਠ ਸਪੁਰਦ ਸਰਕਾਰ
 - ਸੰਸਥਾ Generalitat de Catalunya
ਅਬਾਦੀ (੨੦੧੨)
 - ਕੁੱਲ ੭੫,੬੫,੬੦੩
 - ਦਰਜਾ ਦੂਜਾ (ਸਪੇਨ ਦਾ ੧੬%)
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+੨)
ISO ੩੧੬੬-੨ CT
ਵੈੱਬਸਾਈਟ Generalitat de Catalunya

ਕਾਤਾਲੋਨੀਆ (ਅੰਗਰੇਜ਼ੀ /kætəˈlniə/, /kætəˈlnjə/; ਕਾਤਾਲਾਨ: Catalunya [kətəˈɫuɲə] ਜਾਂ [kataˈluɲa]; ਸਪੇਨੀ: Cataluña [kataˈluɲa]; ਓਕਸੀਤਾਈ: Catalonha [kataˈluɲɔ]) ਸਪੇਨ ਦਾ ਇੱਕ ਖ਼ੁਦਮੁਖ਼ਤਿਆਰ ਭਾਈਚਾਰਾ ਹੈ ਜਿਸ ਕੋਲ ਕੌਮੀਅਤ ਦਾ ਅਧਿਕਾਰਕ ਦਰਜਾ ਹੈ।[੧] ਇਸ ਵਿੱਚ ਚਾਰ ਸੂਬੇ ਆਉਂਦੇ ਹਨ: ਬਾਰਸੀਲੋਨਾ, ਜਿਰੋਨਾ, ਯੇਈਦਾ ਅਤੇ ਤਾਰਾਗੋਨਾ। ਇਹਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਬਾਰਸੀਲੋਨਾ ਹੈ ਜੋ ਮਾਦਰਿਦ ਮਗਰੋਂ ਸਪੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਯੂਰਪ ਦੇ ਸਭ ਤੋਂ ਵੱਡੇ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ। ਇਹਦਾ ਖੇਤਰਫਲ ੩੨,੧੧੪ ਵਰਗ ਕਿ.ਮੀ. ਅਤੇ ਅਧਿਕਾਰਕ ਅਬਾਦੀ ੭,੫੩੫,,੨੫੧ ਹੈ।[੨]

ਹਵਾਲੇ[ਸੋਧੋ]