ਕੀਵਰਡ (ਕੰਪਿਊਟਿੰਗ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕੰਪਿਊਟਰ ਪਰੋਗਰਾਮਿੰਗ ਦੇ ਵਿੱਚ ਕੀਵਰਡ (keyword) ਇੱਕ ਅੱਖਰ ਜਾਂ ਕੋਈ ਚਿਨ ਹੁੰਦਾ ਹੈ, ਜਿਸਦਾ ਪਰੋਗਰਾਮਿੰਗ ਭਾਸ਼ਾ ਦੇ ਵਿੱਚ ਕੋਈ ਖਾਸ ਮਤਲਬ ਹੁੰਦਾ ਹੈ। ਕੀਵਰਡ ਦਾ ਮਤਲਬ ਕਿਸੇ ਇੱਕ ਪਰੋਗਰਾਮਿੰਗ ਭਾਸ਼ਾ ਤੋਂ ਦੂਹੀ ਕਿਸੇ ਪਰੋਗਰਾਮਿੰਗ ਭਾਸ਼ਾ ਤੋਂ ਵੱਖਰਾ ਜਾਂ ਕਿਕੋ ਜਿਹਾ ਹੋ ਸਕਦਾ ਹੈ।

ਕੁਝ ਭਾਸ਼ਾਵਾਂ, ਜਿਵੇਂ ਕਿ C ਅਤੇ ਇਸ ਦੇ ਨਾਲਦੀ C++, ਦੇ ਵਿੱਚ ਕੀਵਰਡ ਰਿਜ਼ਰਵਡ ਵਰਡ ਹੁੰਦੇ ਹਨ। ਕੰਟ੍ਰੋਲ ਫਲੋ ਉਸਾਰ ਦੇ ਅੱਖਰ, ਜਿਵੇਂ ਕਿ if, then, ਅਤੇ else, ਕੀਵਰਡ ਹਨ। ਇਹਨਾਂ ਭਾਸ਼ਾਵਾਂ ਦੇ ਵਿੱਚ, ਕੀਵਰਡਾਂ ਨੂੰ ਵੇਰੀਏਬਲ ਜਾਂ ਫੰਗਕਸ਼ਨਾਂ ਦੇ ਲਈ ਨਹੀਂ ਵਰਤਿਆ ਜਾ ਸਕਦਾ।

ਕੁਝ ਭਾਸ਼ਾਵਾਂ, ਜਿਵੇ ਕਿ ਪੋਸਟਸਕਰਿਪਟ (PostScript), ਇਸ ਮਸਲੇ ਵਿੱਚ ਬਹੁਤ ਖੁਲ ਦਿੰਦੇ ਹਨ, ਅਤੇ ਮੁੱਖ ਕੀਵਰਡਾਂ ਨੂੰ ਵੀ ਨਵੇਂ ਮਤਲਬ ਦੇਣ ਦੇ ਕਿੰਦੀਆਂ ਹਨ।

In Common Lisp, the term "keyword" (or "keyword symbol") is used for a special sort of symbol, or identifier. Unlike other symbols, which usually stand for variables or functions, keywords are self-quoting and evaluate to themselves. Keywords are usually used to label named arguments to functions, and to represent symbolic values.

Languages vary as to what is provided as a keyword and what is a library routine. Some languages, for instance, provide keywords for input/output operations whereas in others these are library routines. In Python (versions earlier than 3.0) and many BASIC dialects, print is a keyword. In contrast, the C and Lisp equivalents printf and format are functions in the standard library.

ਆਮ ਤੋਰ ਤੇ ਜਦੋਂ ਕੋਈ ਪਰੋਗਰਾਮਰ ਕੀਵਰਡ ਨੂੰ ਕਿਸੇ ਵੇਰੀਏਬਲ ਜਾਂ ਫੰਗਕਸ਼ਨ ਦੇ ਨਾਮ ਲਈ ਵਰਤਦਾ ਹੈ, ਤਾਂ ਉਸ ਨੂੰ ਗਲਤੀ ਦੀ ਚੇਤਾਵਨੀ ਮਿਲਦੀ ਹੈ। ਨਵੇਂ ਅਡਿਟਰਾਂ ਵਿੱਚ ਕੀਵਰਡਾਂ ਨੂੰ ਵੁਖਰੇ ਰੰਗਾਂ ਵਿੱਚ ਦਿਖਾਇਆ ਜਾਂਦਾ ਹੈ, ਤਾਂ ਕਿ ਪਰੋਗਰਾਮਰ ਨੂੰ ਪਤਾ ਲੱਗ ਜਾਵੇ ਜਾਂ ਯਾਦ ਆ ਜਾਵੇ ਕਿ ਇਹ ਇੱਕ ਕੀਵਰਡ ਹੈ।

In languages with macros or lazy evaluation, control flow constructs such as if can be implemented as macros or functions. In languages without these expressive features, they are generally keywords.

See also[ਸੋਧੋ]