ਕੋਲਾਜ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Kurt Schwitters, Das Undbild, 1919, Staatsgalerie Stuttgart

ਕੋਲਾਜ ( ਫ਼ਰਾਂਸੀਸੀ: coller ਤੋਂ, ਚਿਪਕਾਉਣਾ, ਫ਼ਰਾਂਸੀਸੀ ਉਚਾਰਨ: ​[kɔ.laːʒ]) ਕਲਾ ਸਿਰਜਣ ਦੀ ਇੱਕ ਤਕਨੀਕ ਹੈ, ਜੋ ਮੁੱਖ ਤੌਰ ਤੇ ਦ੍ਰਿਸ਼ਟ ਕਲਾ ਵਿੱਚ ਵਰਤੀ ਜਾਂਦੀ ਹੈ. ਦ੍ਰਿਸ਼ਟ ਕਲਾ ਵਿੱਚ ਵੱਖ ਵੱਖ ਟੁਕੜਿਆਂ ਨੂੰ ਜੋੜ ਕੇ ਇੱਕ ਨਵਾਂ ਸਮੁੱਚ ਸਿਰਜਿਆ ਜਾਂਦਾ ਹੈ.

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png