ਕੋਲੰਬੋ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਕੋਲੰਬੋ කොළඹ கொழும்பு |
|||
|---|---|---|---|
| ਸਿਖਰ ਖੱਬਿਓਂ ਘੜੀ ਦੇ ਰੁਖ ਨਾਲ਼: BOC ਬੁਰਜ, ਕੋਲੰਬੋ ਦਿੱਸਹੱਦਾ, ਕੋਲੰਬੋ ਦਿੱਸਹੱਦਾ (ਗੰਗਰਮਾਇਆ ਮੰਦਰ), ਕੋਲੰਬੋ ਦਿੱਸਹੱਦਾ (ਗਾਲ ਫ਼ੇਸ), ਪੁਰਾਣੀ ਸੰਸਦ, ਕੋਲੰਬੋ ਦਿੱਸਹੱਦਾ (ਗੰਗਰਮਾਇਆ ਮੰਦਰ), BOC ਬੁਰਜ ਅਤੇ ਵਿਸ਼ਵ ਵਪਾਰ ਕੇਂਦਰ ਜੌੜੇ ਬੁਰਜ, ਅਜ਼ਾਦੀ ਚੌਂਕ, ਵਿਸ਼ਵ ਵਪਾਰ ਕੇਂਦਰ ਜੌੜੇ ਬੁਰਜ | |||
|
|||
| ਪ੍ਰਸ਼ਾਸਕੀ ਜ਼ਿਲ੍ਹੇ ਦਰਸਾਉਂਦਾ ਕੋਲੰਬੋ ਦਾ ਨਕਸ਼ਾ | |||
|
|
|||
| ਦਿਸ਼ਾ-ਰੇਖਾਵਾਂ: 6°56′04″N 79°50′34″E / 6.93444°N 79.84278°E | |||
| ਦੇਸ਼ | |||
| ਸੂਬਾ | |||
| ਜ਼ਿਲ੍ਹਾ | |||
| ਸਰਕਾਰ | |||
| - ਨਗਰ ਨਿਗਮ | ਕੋਲੰਬੋ ਨਗਰ ਨਿਗਮ | ||
| - ਮੁੱਖ-ਦਫ਼ਤਰ | ਟਾਊਨ ਹਾਲ | ||
| - ਮੇਅਰ | ਅ. ਜ. ਮ. ਮੁਜ਼ੱਮਿਲ | ||
| ਖੇਤਰਫਲ | |||
| - ਸ਼ਹਿਰ | ੩੭.੩੧ km2 (੧੪.੪ sq mi) | ||
| ਅਬਾਦੀ (੨੦੧੧[੧]) | |||
| - ਸ਼ਹਿਰ | ੭,੫੨,੯੯੩ | ||
| - ਘਣਤਾ | ੧੭,੩੪੪/ਕਿ.ਮੀ.੨ (੪੪,੯੨੦.੮/ਵਰਗ ਮੀਲ) | ||
| - ਮੁੱਖ-ਨਗਰ | |||
| ਸਮਾਂ ਜੋਨ | ਸ੍ਰੀਲੰਕਾ ਮਿਆਰੀ ਸਮਾਂ ਜੋਨ (UTC+੦੫:੩੦) | ||
| ਵੈੱਬਸਾਈਟ | www.cmc.lk | ||
ਕੋਲੰਬੋ (ਸਿੰਹਾਲਾ: කොළඹ, ਉਚਾਰਨ [ˈkolombo]; ਤਾਮਿਲ: கொழும்பு) ਸ੍ਰੀਲੰਕਾ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ, ਉਦਯੋਗਕ ਅਤੇ ਸੱਭਿਆਚਰਕ ਰਾਜਧਾਨੀ ਹੈ। ਇਹ ਸ੍ਰੀਲੰਕਾ ਦੇ ਪੱਛਮੀ ਤਟ 'ਤੇ ਦੇਸ਼ ਦੀ ਸੰਸਦੀ ਰਾਜਧਾਨੀ ਅਤੇ ਉਪ-ਨਗਰ ਸ੍ਰੀ ਜੈਵਰਧਨਪੁਰਾ ਕੋਟੇ ਨਾਲ਼ ਸਥਿੱਤ ਹੈ। ਇਹ ਦੇਸ਼ ਦੇ ਪੱਛਮੀ ਸੂਬੇ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਕੋਲੰਬੋ ਜ਼ਿਲ੍ਹੇ ਦੀ ਜ਼ਿਲ੍ਹਾਈ ਰਾਜਧਾਨੀ ਹੈ। ਕੋਲੰਬੋ ਨੂੰ ਕਈ ਵਾਰ ਦੇਸ਼ ਦੀ ਰਾਜਧਾਨੀ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਸ੍ਰੀ ਜੈਵਰਧਨਪੁਰਾ ਕੋਟੇ ਇਸਦਾ ਸਹਾਇਕ ਸ਼ਹਿਰ ਹੈ। ਇਹ ਇੱਕ ਵਿਅਸਤ ਅਤੇ ਚਹਿਲ-ਪਹਿਲ ਵਾਲੀ ਜਗ੍ਹਾ ਹੈ ਜੋ ਕਿ ਆਧੁਨਿਕ ਜ਼ਿੰਦਗੀ ਅਤੇ ਬਸਤੀਵਾਦੀ ਇਮਾਰਤਾਂ ਅਤੇ ਵੈਰਾਨੀ ਦਾ ਮਿਸ਼ਰਣ ਹੈ ਅਤੇ[੨] ਜਿਸਦੀ ਸ਼ਹਿਰੀ ਹੱਦਾਂ ਵਿਚਲੀ ਅਬਾਦੀ ਲਗਭਗ ੭੫੨,੯੯੩ ਹੈ। ਇਹ ਸ੍ਰੀ ਜੈਵਰਧਨਪੁਰਾ ਕੋਟੇ ਤੋਂ ਪਹਿਲਾਂ ਸ੍ਰੀਲੰਕਾ ਦੀ ਰਾਜਾਨੀਤਕ ਰਾਜਧਾਨੀ ਸੀ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|