ਕੌਮਿਕਸ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਕੌਮਿਕਸ ਜਾਂ ਕਾਮਿਕਸ (en:comics) ਇੱਕ ਪੁਸਤਕ ਹੁੰਦੀ ਹੈ, ਜੋ ਕਾਰਟੂਨਾਂ ਦੇ ਰਾਹੀਂ ਕੋਈ ਕਹਾਣੀ ਪੇਸ਼ ਕਰਦੀ ਹੈ। ਇਸ ਤਰਾਂ ਦੀਆਂ ਕਿਤਾਬਾਂ ਆਪਣੇ ਮਨੋਰੰਜਣ ਦੇ ਲਈ ਪੜੀਆਂ ਜਾਂਦੀਆਂ ਹਨ। ਜਿਆਦਾ ਕਾਮਿਕਾਂ ਅੱਖਰਾਂ ਅਤੇ ਤਸਵੀਰਾਂ ਦੇ ਨਾਲ ਬਣਾਈਆਂ ਜਾਂਦੀਆ ਹਨ, ਜਿਥੇ ਕਾਰਟੂਨਾਂ ਦਾ ਬੋਲਣਾ ਅੱਖਰਾਂ ਨੂੰ ਇੱਕ ਗੁਬਾਰੇ ਜਾਂ ਗੋਲ ਚੱਕਰ ਵਿੱਚ ਲਿਖ ਕੇ ਦਿਖਾਇਆ ਜਾਂਦਾ ਹੈ।

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ