ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੰਸਾਰ |
---|
|
ਹੋਰ ਨਾਂ | ਕੰਸਾਰ |
---|
ਇਲਾਕਾ | ਸਿਰਮੌਰ |
---|
|
ਖਾਣਾ | ਮਿੱਠਾ ਪਕਵਾਨ |
---|
ਪਰੋਸਣ ਦਾ ਤਰੀਕਾ | ਗਰਮ |
---|
ਮੁੱਖ ਸਮੱਗਰੀ | ਦਲੀਆ, ਘੀ ਅਤੇ ਗੁੜ |
---|
ਕੰਸਾਰ ਇੱਕ ਗੁਜਰਾਤੀ ਮਿਠਾਈ ਹੈ ਜੋ ਕੀ ਭਾਰਤੀ ਉਪਮਹਾਦਵੀਪ ਵਿੱਚ ਪ੍ਰਸਿੱਧ ਹੈ। ਇਸ ਨੂੰ ਦਲੀਆ ਅਤੇ ਗੁੜ ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਵਿਆਹ-ਸ਼ਾਦੀਆਂ ਵਿੱਚ ਸ਼ੁੱਭ ਮੰਨਿਆ ਜਾਂਦਾ ਹੈ।[1][1][2]
- 1 ਕੱਪ ਦਲੀਆ
- 1/2 ਕੱਪ ਪਾਣੀ
- 1 ਚਮਚ ਘੀ
- 2 ਚਮਚ ਤੇਲ
ਬਣਾਉਣ ਦੀ ਵਿਧੀ[ਸੋਧੋ]
- ਦਲੀਆ ਅਤੇ ਤੇਲ ਨੂੰ ਕਿਸੀ ਬਰਤਨ ਵਿੱਚ ਪਕੇ ਚੰਗੀ ਤਰਾਂ ਮਿਲਾਓ।
- ਹੁਣ ਪਾਣੀ ਪਾਕੇ ਮਿਲਾਓ।
- ਹੁਣ ਇਸ ਵਿੱਚ ਘੀ ਪਾ ਦੋ ਅਤੇ ਸਾਰੇ ਮਿਸ਼ਰਣ ਨੂੰ ਕੁੱਕਰ ਵਿੱਚ ਪਾ ਦੋ ਅਤੇ ਆਂਚ ਤੇ ਰੱਖ ਦਿਓ।
- ਤਿੰਨ ਸੀਟੀਆਂ ਤੋਂ ਬਾਅਦ ਆਂਚ ਤੋਂ ਉਤਾਰ ਦੋ ਅਤੇ ਭਾਪ ਕੱਡ ਦਿਓ।
- ਹੁਣ ਇਸਨੂੰ ਚੰਗੀ ਤਰਾਂ ਹਿਲਾ ਕੇ ਬੁਰਾ ਅਤੇ ਘੀ ਮਿਲਾ ਦੋ. ਹੁਣ ਕੰਸਾਰ ਚਖਨ ਲਈ ਤਿਆਰ ਹੈ।