ਖਰਗੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਰਗੋਸ਼

ਖਰਗੋਸ਼ ਲੇਪੋਰਿਡੀ ਪਰਿਵਾਰ ਦਾ ਇੱਕ ਛੋਟਾ ਥਣਧਾਰੀ ਜਾਨਵਰ ਹੈ, ਜੋ ਸੰਸਾਰ ਦੇ ਅਨੇਕ ਸਥਾਨਾਂ ਵਿੱਚ ਪਾਇਆ ਜਾਂਦਾ ਹੈ। ਸੰਸਾਰ ਵਿੱਚ ਖਰਗੋਸ਼ ਦੀ ਅੱਠ ਪ੍ਰਜਾਤੀਆਂ ਪਾਈ ਜਾਂਦੀਆਂ ਹਨ। ਹਾਲਾਂਕਿ ਪੰਜਾਬੀ ਵਿੱਚ ਅਸੀਂ ਇਸ ਕੁਲ ਦੇ ਪ੍ਰਾਣੀ ਨੂੰ ਕੇਵਲ ਖਰਗੋਸ਼ ਦੇ ਨਾਮ ਤੋਂ ਹੀ ਜਾਣਦੇ ਹਨ। ਖਰਗੋਸ਼ ਜੰਗਲਾਂ, ਘਾਹ ਦੇ ਮੈਦਾਨਾਂ, ਮਾਰੂਥਲਾਂ ਅਤੇ ਜਲ ਵਾਲ਼ੇ ਇਲਾਕੀਆਂ ਵਿੱਚ ਸਮੂਹ ਵਿੱਚ ਰਹਿੰਦੇ ਹਨ।[1]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Rabbit Habitats". Archived from the original on 2012-02-08. Retrieved 2009-07-07. {{cite web}}: Unknown parameter |dead-url= ignored (help)