ਖ਼ਾਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਖ਼ਾਰ ਇੱਕ ਅਜਿਹਾ ਪਦਾਰਥ ਹੁੰਦਾ ਹੈ ਜੋ ਹਾਈਡਰੋਜਨ ਧਨਾਇਨਾਂ (ਪ੍ਰੋਟੋਨ) ਨੂੰ ਜਾਂ ਹੋਰ ਆਮ ਤੌਰ 'ਤੇ ਸੰਯੋਜਕੀ ਬਿਜਲਾਣੂਆਂ ਦੇ ਜੋੜੇ ਨੂੰ ਸਵੀਕਾਰਦਾ ਹੋਵੇ। ਇੱਕ ਘੁਲਣਸ਼ੀਲ ਖ਼ਾਰ ਨੂੰ ਅਲਕਲੀ ਕਹਿ ਦਿੱਤਾ ਜਾਂਦਾ ਹੈ ਜੇਕਰ ਉਸ ਵਿੱਚ ਹਾਈਡਰਾਕਸਾਈਡ ਆਇਨ (OH-) ਹੋਣ ਅਤੇ ਉਹ ਇਹਨਾਂ ਨੂੰ ਗਿਣਨਾਤਮਕ ਤੌਰ 'ਤੇ ਛੱਡੇ। ਇਹਨਾਂ ਦੇ ਜਲਮਈ ਘੋਲਾਂ ਦਾ ਪੀ.ਐੱਚ. ੭ ਤੋਂ ਵੱਧ ਹੁੰਦਾ ਹੈ। ਮਿਸਾਲ ਵਜੋਂ ਸੋਡੀਅਮ ਹਾਈਡਰਾਕਸਾਈਡ ਅਤੇ ਅਮੋਨੀਆ ਖ਼ਾਰਾਂ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ