ਅਮਰਵੇਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 17: ਲਾਈਨ 17:
[[ਸੰਸਕ੍ਰਿਤ]] ਵਿੱਚ ਇਸਨੂੰ ਦਰਪਰਸ਼ ਆਕਾਸਵਲੀ ਅਤੇ ਅਮਰਵੱਲੀ (ਬਹੁਤ ਦਿਨਾਂ ਤੱਕ ਰਹਿਣ ਵਾਲ਼ੀ) ਆਖਦੇ ਹਨ।
[[ਸੰਸਕ੍ਰਿਤ]] ਵਿੱਚ ਇਸਨੂੰ ਦਰਪਰਸ਼ ਆਕਾਸਵਲੀ ਅਤੇ ਅਮਰਵੱਲੀ (ਬਹੁਤ ਦਿਨਾਂ ਤੱਕ ਰਹਿਣ ਵਾਲ਼ੀ) ਆਖਦੇ ਹਨ।


ਅਮਰਵੇਲ ਇਕ ਅਜਿਹੀ ਵੇਲ ਹੈ ਜਿਸ ਦੀ ਕੋਈ ਜੜ੍ਹ ਨਹੀਂ ਹੁੰਦੀ। ਇਹ ਰੁੱਖ ਦੇ ਉੱਤੇ ਹੀ ਪੈਦਾ ਹੁੰਦੀ ਹੈ। ਰੁੱਖ ਤੋਂ ਹੀ ਆਪਣੀ ਖੁਰਾਕ ਲੈਂਦੀ ਹੈ। ਇਸ ਦੇ ਪੱਤੇ ਨਹੀਂ ਹੁੰਦੇ। ਇਹ ਤਾਰਾਂ ਵਰਗੀ ਹੁੰਦੀ ਹੈ। ਰੰਗ ਇਸ ਦਾ ਪੀਲਾ ਹੁੰਦਾ ਹੈ। ਅਮਰਵੇਲ ਨੂੰ ਅੰਬਰ ਵੇਲ ਅਤੇ ਅਕਾਸ਼ ਵੇਲ ਵੀ ਕਹਿੰਦੇ ਹਨ।ਅਮਰਵੇਲ ਜ਼ਿਆਦਾ ਬੁਰੀਆਂ ਦੇ ਰੁੱਖਾਂ 'ਤੇ ਹੁੰਦੀ ਹੈ। ਸਾਰੇ ਰੁੱਖ ਨੂੰ ਹੀ ਅਮਰਵੇਲ ਆਪਣੀ ਜਕੜ ਵਿਚ ਲੈ ਲੈਂਦੀ ਹੈ। ਅਮਰਵੇਲ ਵਾਲੇ ਰੁੱਖ ਦੀ ਦਿੱਖ ਇਸ ਤਰ੍ਹਾਂ ਬਣ ਜਾਂਦੀ ਹੈ ਜਿਵੇਂ ਰੁੱਖ ਉਪਰ ਅਮਰਵੇਲ ਦਾ ਜਾਲ ਬਣਾ ਕੇ ਪਾਇਆ ਹੋਵੇ।
ਅਮਰਵੇਲ ਇਕ ਅਜਿਹੀ ਵੇਲ ਹੈ ਜਿਸ ਦੀ ਕੋਈ ਜੜ੍ਹ ਨਹੀਂ ਹੁੰਦੀ। ਇਹ ਰੁੱਖ ਦੇ ਉੱਤੇ ਹੀ ਪੈਦਾ ਹੁੰਦੀ ਹੈ। ਰੁੱਖ ਤੋਂ ਹੀ ਆਪਣੀ ਖੁਰਾਕ ਲੈਂਦੀ ਹੈ। ਇਸ ਦੇ ਪੱਤੇ ਨਹੀਂ ਹੁੰਦੇ। ਇਹ ਤਾਰਾਂ ਵਰਗੀ ਹੁੰਦੀ ਹੈ। ਰੰਗ ਇਸ ਦਾ ਪੀਲਾ ਹੁੰਦਾ ਹੈ। ਅਮਰਵੇਲ ਨੂੰ ਅੰਬਰ ਵੇਲ ਅਤੇ ਅਕਾਸ਼ ਵੇਲ ਵੀ ਕਹਿੰਦੇ ਹਨ।ਅਮਰਵੇਲ ਜ਼ਿਆਦਾ ਬੁਰੀਆਂ ਦੇ ਰੁੱਖਾਂ 'ਤੇ ਹੁੰਦੀ ਹੈ। ਸਾਰੇ ਰੁੱਖ ਨੂੰ ਹੀ ਅਮਰਵੇਲ ਆਪਣੀ ਜਕੜ ਵਿਚ ਲੈ ਲੈਂਦੀ ਹੈ। ਅਮਰਵੇਲ ਵਾਲੇ ਰੁੱਖ ਦੀ ਦਿੱਖ ਇਸ ਤਰ੍ਹਾਂ ਬਣ ਜਾਂਦੀ ਹੈ ਜਿਵੇਂ ਰੁੱਖ ਉਪਰ ਅਮਰਵੇਲ ਦਾ ਜਾਲ ਬਣਾ ਕੇ ਪਾਇਆ ਹੋਵੇ।<ref>{{Cite book|title=ਪੰਜਾਬੀ ਵਿਰਸਾ ਕੋਸ਼|publisher=ਯੂਨੀਸਟਾਰ|year=january 1 2013|isbn=9382246991|location=ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।}}</ref>

ਪਹਿਲਾਂ ਹਰ ਪਿੰਡ ਵਿਚ ਰੁੱਖਾਂ ਉਪਰ ਅਮਰਵੇਲ ਪਈ ਮਿਲ ਜਾਂਦੀ ਸੀ। ਹੁਣ ਸ਼ਾਇਦ ਹੀ ਕਿਸੇ ਪਿੰਡ ਵਿਚ ਕੋਈ ਅਮਰਵੇਲ ਵਾਲਾ [[ਰੁੱਖ]] ਮਿਲੇ । ਅਸਲ ਵਿਚ ਤਾਂ ਹੁਣ ਕਿਸੇ ਵੀ ਨਿੱਜੀ ਜ਼ਮੀਨ ਵਿਚ ਰੁੱਖ ਨਹੀਂ ਹਨ। ਇਸ ਲਈ ਅਮਰਵੇਲ ਕਿਥੋਂ ਹੋਣੀ ਹੈ।<ref>{{Cite book|title=ਪੰਜਾਬੀ ਵਿਰਸਾ ਕੋਸ਼|publisher=ਯੂਨੀਸਟਾਰ|year=january 1 2013|isbn=9382246991|location=ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।}}</ref>
[[ਤਸਵੀਰ:Cuscuta on Ziziphus mauritiana Tree in Punjab, India.jpg|thumb|[[ਪੰਜਾਬ, ਭਾਰਤ]] ਵਿੱਚ [[ਬੇਰੀ]] ਦੇ ਬੂਟੇ 'ਤੇ ਚੜ੍ਹੀ ਹੋਈ ਅਮਰਵੇਲ]]


==ਵਰਤੋਂ==
==ਵਰਤੋਂ==

17:05, 8 ਮਈ 2024 ਦਾ ਦੁਹਰਾਅ

ਅਮਰਵੇਲ
Cuscuta europaea on Sambucus ebulus (ਸੈਮਬੂਕੁਸ ਐਬੂਲੁਸ ਉੱਤੇ ਕੁਸਕਟਾ ਯੁਰੋਪੀਆ)
Scientific classification
Kingdom:
Plantae (ਪਲਾਂਟੇ)
Division:
Angiosperms (ਐਨਜੀਓਸਪਰਮ)
Class:
Eudicots (ਯੂਡੀਕਾਟਸ)
Order:
Asterids (ਐਸਟਰਿਡਸ)
Family:
Convolvulaceae(ਕੋਨਵੋਲਵੁਲਾਸੀਏ)

ਅਮਰਵੇਲ ਇੱਕ ਵੇਲ ਦੀ ਸ਼ਕਲ ਵਿੱਚ ਮਿਲਣ ਵਾਲ਼ੀ ਗਰਮ ਤਾਸੀਰ ਵਾਲ਼ੀ ਜੜੀ-ਬੂਟੀ ਹੈ[1] ਜਿਸਦਾ ਸਾਰਾ ਹਿੱਸਾ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਆਪਣੀ ਕੋਈ ਜੜ੍ਹ ਨਹੀਂ ਹੁੰਦੀ ਸਗੋ ਜਿਸ ਬੂਟੇ ਜਾਂ ਦਰਖਤ ’ਤੇ ਇਹ ਚੜ੍ਹ ਜਾਂਦੀ ਹੈ ਉਸੇ ਦਾ ਹੀ ਸਹਾਰਾ ਅਤੇ ਰਸ ਲੈ ਕੇ ਵਧਦੀ-ਫੁੱਲਦੀ ਹੈ। ਸਮਾਂ ਪਾ ਕੇ ਇਹ ਦਰੱਖਤ ਅਕਸਰ ਸੁੱਕ ਜਾਂਦਾ ਹੈ। ਤਰ੍ਹਾਂ ਦੀ ਹੁੰਦੀ ਹੈ, ਵੱਡੀ ਅਮਰਵੇਲ ਅਤੇ ਛੋਟੀ ਅਮਰਵੇਲ। ਇਸ ਦਾ ਰੰਗ ਪੀਲਾਂ ਜਾਂ ਹਲਕਾ ਪੀਲਾ, ਫੁੱਲ ਚਿੱਟੇ ਅਤੇ ਸਵਾਦ ਨਮਕੀਨ ਅਤੇ ਕਸੈਲਾ ਹੁੰਦਾ ਹੈ।

ਸੰਸਕ੍ਰਿਤ ਵਿੱਚ ਇਸਨੂੰ ਦਰਪਰਸ਼ ਆਕਾਸਵਲੀ ਅਤੇ ਅਮਰਵੱਲੀ (ਬਹੁਤ ਦਿਨਾਂ ਤੱਕ ਰਹਿਣ ਵਾਲ਼ੀ) ਆਖਦੇ ਹਨ।

ਅਮਰਵੇਲ ਇਕ ਅਜਿਹੀ ਵੇਲ ਹੈ ਜਿਸ ਦੀ ਕੋਈ ਜੜ੍ਹ ਨਹੀਂ ਹੁੰਦੀ। ਇਹ ਰੁੱਖ ਦੇ ਉੱਤੇ ਹੀ ਪੈਦਾ ਹੁੰਦੀ ਹੈ। ਰੁੱਖ ਤੋਂ ਹੀ ਆਪਣੀ ਖੁਰਾਕ ਲੈਂਦੀ ਹੈ। ਇਸ ਦੇ ਪੱਤੇ ਨਹੀਂ ਹੁੰਦੇ। ਇਹ ਤਾਰਾਂ ਵਰਗੀ ਹੁੰਦੀ ਹੈ। ਰੰਗ ਇਸ ਦਾ ਪੀਲਾ ਹੁੰਦਾ ਹੈ। ਅਮਰਵੇਲ ਨੂੰ ਅੰਬਰ ਵੇਲ ਅਤੇ ਅਕਾਸ਼ ਵੇਲ ਵੀ ਕਹਿੰਦੇ ਹਨ।ਅਮਰਵੇਲ ਜ਼ਿਆਦਾ ਬੁਰੀਆਂ ਦੇ ਰੁੱਖਾਂ 'ਤੇ ਹੁੰਦੀ ਹੈ। ਸਾਰੇ ਰੁੱਖ ਨੂੰ ਹੀ ਅਮਰਵੇਲ ਆਪਣੀ ਜਕੜ ਵਿਚ ਲੈ ਲੈਂਦੀ ਹੈ। ਅਮਰਵੇਲ ਵਾਲੇ ਰੁੱਖ ਦੀ ਦਿੱਖ ਇਸ ਤਰ੍ਹਾਂ ਬਣ ਜਾਂਦੀ ਹੈ ਜਿਵੇਂ ਰੁੱਖ ਉਪਰ ਅਮਰਵੇਲ ਦਾ ਜਾਲ ਬਣਾ ਕੇ ਪਾਇਆ ਹੋਵੇ।[2]

ਵਰਤੋਂ

ਇਸ ਦੀ ਵਰਤੋਂ ਅੱਖਾਂ ਦੀਆਂ ਦਵਾਈਆਂ ਅਤੇ ਸੁਹੱਪਣ ਵਧਾਉਣ ਵਾਲ਼ੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਇਹ ਤਾਕਤਵਰ ਬੂਟੀ ਹੈ ਅਤੇ ਵੀਰਜ ਪੈਦਾ ਕਰਨ ਵਿੱਚ ਮਦਦਗਾਰ ਹੈ।[1]

ਹਵਾਲੇ

  1. 1.0 1.1 "ਗੁਣਕਾਰੀ ਜੜੀ ਬੂਟੀ -ਅਮਰਵੇਲ". DoabaHeadlines.co.in. ਜਨਵਰੀ 30, 2011. Retrieved ਨਵੰਬਰ 4, 2012. {{cite web}}: External link in |publisher= (help)
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)