ਗਤਿਜ ਊਰਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਭੌਤਿਕ ਵਿਗਿਆਨ ਵਿੱਚ ਗਤਿਜ ਊਰਜਾ (Kinetic Energy) ਕਿਸੇ ਪਿੰਡ ਦੀ ਉਹ ਊਰਜਾ ਹੈ ਜੋ ਉਸਦੇ ਵੇਗ ਦੇ ਕਾਰਨ ਹੁੰਦੀ ਹੈ।[੧] ਇਸ ਦਾ ਮੁੱਲ ਉਸ ਪਿੰਡ ਨੂੰ ਵਿਰਾਮ ਆਵਸਥਾ ਤੋਂ ਉਸ ਵੇਗ ਤੱਕ ਤਸਰੀਹ (accelerate) ਕਰਨ ਲਈ ਕੀਤੇ ਗਏ ਕਾਰਜ ਦੇ ਬਰਾਬਰ ਹੁੰਦਾ ਹੈ। ਜੇਕਰ ਕਿਸੇ ਪਿੰਡ ਦੀ ਗਤਿਜ ਊਰਜਾ E ਹੋਵੇ ਤਾਂ ਉਸਨੂੰ ਵਿਰਾਮ ਵਿੱਚ ਲਿਆਉਣ ਲਈ E ਦੇ ਬਰਾਬਰ ਰਿਣਾਤਮਕ ਕਾਰਜ ਕਰਨਾ ਪਵੇਗਾ।

ਹਵਾਲੇ[ਸੋਧੋ]